Saturday, 19 May 2012

20 May news

अबोहर क्षेत्र के स्कूलों में डीजीएसई टीम का धावा, स्कूलों में हड़कंप....381 ਅਧਿਆਪਕ ਪੰਜਾਬੀ ਲੈਕਚਰਾਰ ਵੱਜੋਂ ਪਦ ਉਨਤ ਹੁਣ ਤੱਕ ਕੁਲ 3309 ਅਧਿਆਪਕ ਲੈਕਚਰਾਰ ਬਣੇ : ਸਿਖਿਆ ਮੰਤਰੀ
पढ़ो पंजाब टीम व अध्यापकों में एसएमएस से तकरार...राज्य के 16 शिक्षा अधिकारी तब्दील....छुट्टियां कम करने पर सरकार को कोसा
Quote
News related to ssa teachers

डीजीएसई टीम का धावा, स्कूलों में हड़कंप
May 19, 06:24 pm
बताएं
हमारे प्रतिनिधि, अबोहर
डायरेक्टर जनरल स्कूल अशोक सिंगला द्वारा गठित विशेष टीम ने शनिवार को यहां के सरकारी सीसे स्कूल लड़के का औचक निरीक्षण किया। अबोहर क्षेत्र के स्कूलों में टीमों के निरीक्षण की सूचना से अध्यापकों में हड़कंप मचा रहा। अध्यापक एक दूसरे से टीम के बारे में पूछते रहे।
शनिवार सुबह करीब आठ बजे ही टीम ने स्कूल में दबिश दी। तब स्कूल में प्रार्थना सभा चल रही थी। टीम ने अध्यापकों व बच्चों की हाजिरी के अलावा स्कूल का अन्य रिकार्ड जांचा। स्कूल प्रिंसिपल गुरमेल सिंह ने टीम के निरीक्षण की पुष्टि करते हुए बताया कि टीम की जांच में सब कुछ ठीक-ठाक पाया गया। उन्होंने बताया कि डीजीएसई के आदेश पर सभी स्कूलों की जांच की जा रही है।
उधर, डीजीएसई कार्यालय से टीम के निरीक्षण की खबर पाकर अध्यापकों में दिन भर हड़कंप मचा रहा। अध्यापक एक दूसरे से मोबाइल पर इस बात की जानकारी लेते रहे कि टीम किस स्कूल में कहां पर है और क्या क्या जांच रही है। टीम ने क्षेत्र के कई अन्य स्कूलों की जांच भी की।
गौर हो कि डीजीएसई द्वारा गठित टीम द्वारा इससे पहले मंगलवार को भी सरकारी हाई स्कूल केरा खेड़ा, बहावलबासी, काला टिब्बा व सरकारी माडल हाई स्कूल की जांच की गई थी। उल्लेखनीय है कि पढ़ो पंजाब योजना बंद करने के बाद समस्त टीमों को वापस स्कूलों में भेज देने के बाद अध्यापकों को लगा था कि अब टीमों की जांच से उन्हें छुटकारा मिल जायेगा परंतु टीमों की जांच ने अध्यापकों को चिंता में डाल दिया है।


पढ़ो पंजाब टीम व अध्यापकों में एसएमएस से तकरार
May 19, 08:00 pm
बताएं
जागरण संवाददाता, फाजिल्का
अध्यापकों और पढ़ो पंजाब टीम के संघर्ष को खत्म करने के लिए सरकार की ओर से अध्यापकों की जायज मागों को ध्यान में रखकर पूरे पंजाब के लगभग 4000 अध्यापकों को वापस भेज दिया गया है। अब दोनों पक्षों में एसएमएस से तकरार शुरू हो गया है।
उल्लेखनीय है कि गत दिनों पंजाब के स्कूलों में काम कर रही पढ़ो पंजाब की टीम की ओर से फाजिल्का के अध्यापकों की झूठी शिकायतों के कारण पढ़ो पंजाब टीम के खिलाफ संघर्ष छेड़कर टीमों को स्कूल में भेजने का लक्ष्य लिया था। इसमें अध्यापकों की मागों को जायज मान शिक्षा मंत्री सिकंदर मलूका ने पूरे पंजाब की टीम के चार हजार अध्यापकों को वापस उनके पुराने स्कूल में भेज दिया था। इस संघर्ष के खत्म होने के कारण दोनों धरों के बीच वाक युद्ध होने के बाद मैसेज युद्ध शुरू हो गया है। चुटकुलों के पात्रों में अध्यापक एक दूसरे का नाम लिखकर फब्तिया भी कस रहे है। इस मैसेज युद्ध में मुख्य निशाना पूर्व पंजाब के कोआर्डिनेटर और उसकी टीम के सदस्य बन रहे है।
Modify message
छुट्टियां कम करने पर सरकार को कोसा
May 19, 01:02 am
बताएं
संवाद सहयोगी, लांबड़ा
मास्टर केडर यूनियन जिला जालंधर की ओर से शुक्रवार को मास्टर हरबंस लाल की अगुवाई में बैठक हुई, जिसमें गर्मियों की 10 छुंिट्टयां कम करने की निंदा की गई।
बैठक में सीनियर अध्यापकों, लेक्चररों से डीडीओ पावर वापस लेने की भी निंदा की है। यूनियन सदस्यों ने पे कमीशन की रिपोर्ट 1.1.2006 को लागू करने, 4.9.14 के केसों को लागू करने तथा खाली पदों को जल्द भरने की मांग की गई। इस मौके पर मास्टर बलजीत सिंह चिंट्टी मीडिया सचिव पंजाब, अनिल कुमार, अमृतपाल सिंह, अजमेर सिंह, गुरदेव राम ंचिट्टी, मदन मंड, किरण, सुदेश, भारती, मनीता सेठ, हुक्मा देवी, गुरदयाल सिंह, बलविंदर सिंह तथा राजकुमार, अमरजीत लाल व अन्य अध्यापक मौजूद थे।


SCOUT AND GUIDE CAMP.BY JAGDISH SINGH & SATINDER KAUR 


Promotion orders from Master/Mistress to Lecturer dated 15.05.12 to 17.05.12
      Chemistry || Fine Arts || Physics || Sanskrit || Sociology || Economics || Geography || Hindi || Music || Political Science || Mathematics || English|| Physical Education || History || Commerce


ਸਿੱਖਿਆ ਪ੍ਰੋਵਾਈਡਰਾਂ ਨੇ ਡੀ.ਸੀ. ਨੂੰ ਮੰਗ ਪੱਤਰ ਸੌਂਪਿਆ
Posted On May - 18 - 2012
ਡਿਪਟੀ ਕਮਿਸ਼ਨਰ ਨੂੰ ਮੰਗ ਪੱਤਰ ਸੌਂਪਦੇ ਹੋਏ ਸਿੱਖਿਆ ਪ੍ਰੋਵਾਈਡਰ (ਫੋਟੋ: ਜੱਸ)
ਨਿੱਜੀ ਪ੍ਰੇਤਰ ਪ੍ਰੇਰਕ
ਫ਼ਰੀਦਕੋਟ, 18 ਮਈ
ਅੱਜ ਇੱਥੇ ਸਿੱਖਿਆ ਪ੍ਰੋਵਾਈਡਰ ਯੂਨੀਅਨ, ਫ਼ਰੀਦਕੋਟ ਨੇ ਆਪਣੀਆਂ ਮੰਗਾਂ ਮਨਵਾਉਣ ਲਈ ਡਿਪਟੀ ਕਮਿਸ਼ਨਰ ਰਵੀ ਭਗਤ ਨੂੰ ਮੰਗ-ਪੱਤਰ ਸੌਂਪਿਆ।  ਯੂਨੀਅਨ ਦੇ ਪ੍ਰਧਾਨ ਰਸ਼ਪਾਲ ਸਿੰਘ ਮਾਨੀਵਾਲਾ, ਆਗੂ ਰਮਨਦੀਪ ਸੈਦੇਕੇ ਅਤੇ ਦਲਜੀਤ ਸਿੰਘ ਨੇ ਦੱਸਿਆ ਕਿ ਪੰਜਾਬ ਸਰਕਾਰ ਦੁਆਰਾ ਪ੍ਰਵਾਨ ਕੀਤੀਆਂ ਉਨ੍ਹਾਂ ਦੀਆਂ ਮੰਗਾਂ ਜਿਸ ਵਿੱਚ ਬੀ.ਏ. ਪਾਸ ਪ੍ਰੋਵਾਈਡਰਾਂ ਨੂੰ ਬੀ.ਐੱਡ. ਕਰਵਾਉਣਾ, 1 ਅਪਰੈਲ 2012 ਤੋਂ ਸਰਵ-ਸਿੱਖਿਆ ਅਭਿਆਨ ਦੇ ਅਧਿਆਪਕਾਂ ਦਾ ਪੂਰਾ ਗਰੇਡ ਦੇਣਾ, ਸਿੱਖਿਆ ਪ੍ਰੋਵਾਈਡਰਾਂ ‘ਤੇ ਦਰਜ ਕੀਤੇ ਝੂਠੇ ਪਰਚੇ ਰੱਦ ਕਰਨੇ, ਜਨਵਰੀ 2012 ਤੋਂ ਅੱਜ ਤੱਕ ਦਾ ਤਨਖਾਹ ਬਜਟ ਜਾਰੀ ਕਰਨਾ ਅਤੇ ਕੈਬਨਿਟ ਦੀ ਮੀਟਿੰਗ ਵਿੱਚ ਇੱਕ ਹਜ਼ਾਰ ਰੁਪਏ ਦੇ ਵਾਧੇ ਸਬੰਧੀ ਫੈਸਲਾ ਮੁੱਖ ਤੌਰ ‘ਤੇ ਸ਼ਾਮਲ ਹਨ, ਨੂੰ ਵਿਭਾਗ ਵੱਲੋਂ ਅਜੇ ਤੱਕ ਲਾਗੂ ਨਹੀਂ ਕੀਤਾ ਗਿਆ। ਸਿੱਖਿਆ ਪ੍ਰੋਵਾਈਡਰਾਂ ਨੇ ਕਿਹਾ ਕਿ ਉਹ ਮਹਿੰਗਾਈ ਦੇ ਸਮੇਂ ਵਿੱਚ ਨਿਗੂਣੀਆਂ ਤਨਖਾਹਾਂ ‘ਤੇ ਕੰਮ ਕਰ ਰਹੇ ਹਨ। ਪਰੰਤੂ ਸਰਕਾਰ ਤੇ ਵਿਭਾਗ ਵੱਲੋਂ ਉਨ੍ਹਾਂ ਦੀਆਂ ਮੰਗਾਂ ਨੂੰ ਲਗਾਤਾਰ ਅਣਗੌਲਿਆਂ ਕੀਤਾ ਜਾ ਰਿਹਾ ਹੈ। ਯੂਨੀਅਨ ਆਗੂਆਂ ਨੇ ਪੰਜਾਬ ਸਰਕਾਰ  ਤੋਂ ਮੰਗ ਕੀਤੀ ਕਿ ਪ੍ਰਵਾਨ ਹੋਈਆਂ ਮੰਗਾਂ ਨੂੰ ਤੁਰੰਤ ਅਮਲੀ ਰੂਪ ਵਿੱਚ ਲਾਗੂ ਕੀਤਾ ਜਾਵੇ, ਨਹੀਂ ਤਾਂ ਯੂਨੀਅਨ ਵੱਲੋਂ ਸੂਬਾ ਪੱਧਰੀ ਸੰਘਰਸ਼ ਉਲੀਕਿਆ ਜਾਵੇਗਾ। ਇਸ ਮੌਕੇ ਸੁਰਜੀਤ ਕੋਟਕਪੂਰਾ, ਜਸਵੰਤ ਸਿੰਘ, ਜਸਪਾਲ ਸਿੰਘ, ਸਰਬਜੀਤ ਸਿੰਘ, ਪਿੰਦਰ ਕੌਰ, ਰਮਨਦੀਪ ਕੌਰ, ਅਰਸ਼ਦੀਪ ਸਿੰਘ ਅਤੇ ਵੀਰਪਾਲ ਕੌਰ ਆਦਿ ਹਾਜ਼ਰ ਸਨ।‘ਪੜ੍ਹੋ ਪੰਜਾਬ’ ਸਮੇਤ ਹੋਰ ਪ੍ਰਾਜੈਕਟਾਂ ’ਚ ਤਾਇਨਾਤ ਅਧਿਆਪਕ ਪਿਤਰੀ ਸਕੂਲਾਂ ’ਚ ਸੱਦੇ
Posted On May - 19 - 2012
ਨਿੱਜੀ ਪੱਤਰ ਪ੍ਰੇਰਕ
ਪਟਿਆਲਾ, 18 ਮਈ
ਸਿੱਖਿਆ ਮੰਤਰੀ ਸਿਕੰਦਰ ਸਿੰਘ ਮਲੂਕਾ ਨੇ ਕਿਹਾ ਹੈ ਕਿ  ਪੰਜਾਬ ਸਰਕਾਰ ਵੱਲੋਂ ਸਰਕਾਰੀ ਸਕੂਲਾਂ ’ਚ ਵਿਦਿਅਕ ਮਾਹੌਲ ਨੂੰ ਹੋਰ ਪੁਖਤਾ ਬਣਾਉਣ ਹਿੱਤ ਪੜੋ ਪੰਜਾਬ ਸਮੇਤ ਕਈ ਹੋਰ ਪ੍ਰਾਜੈਕਟਾਂ ਵਿਚ ਤਾਇਨਾਤ ਅਧਿਆਪਕਾਂ ਨੂੰ ਵਾਪਸ ਪਿਤਰੀ  ਸਕੂਲਾਂ ’ਚ ਭੇਜਣ ਦੀ ਮੁਹਿੰਮ ਆਰੰਭ ਦਿੱਤੀ ਗਈ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਖੇਡਾਂ ਨੂੰ ਪ੍ਰਾਇਮਰੀ ਸਕੂਲ ਪੱਧਰ ’ਤੇ ਚਮਕਾਉਣ ਲਈ ਸਰਕਾਰ ਵੱਲੋਂ ਜਲਦੀ ਇੱਕ ਸਕੂਲੀ ਸਿੱਖਿਆ ਆਧਾਰਤ ਖੇਡ ਨੀਤੀ ਵੀ ਘੜੀ ਜਾਵੇਗੀ। ਉਹ ਇਥੇ ਇੱਕ ਸਮਾਗਮ ‘ਚ ਪੁੱਜੇ ਹੋਏ ਸਨ।
ਸਿੱਖਿਆ ਮੰਤਰੀ ਨੇ ਪੱਤਰਕਾਰਾਂ ਨਾਲ ਕੀਤੀ ਗੱਲਬਾਤ ਦੌਰਾਨ ਦੱਸਿਆ ਕਿ ਰਾਜ ’ਚ ਵੱਡੀ ਗਿਣਤੀ ’ਚ ਅਧਿਆਪਕ ਪੜ੍ਹਾਈ ਦੀ ਬਜਾਏ ਹੋਰ ਵੱਖ-ਵੱਖ ਪ੍ਰਾਜੈਕਟਾਂ ’ਚ ਤਾਇਨਾਤ ਸਨ, ਜਿਸ ਨਾਲ ਪੜ੍ਹਾਈ ’ਤੇ ਮਾੜਾ ਅਸਰ ਪੈ ਰਿਹਾ ਸੀ। ਉਨ੍ਹਾਂ ਦੱਸਿਆ ਕਿ ਰਾਜ ਦੇ ਸਕੂਲਾਂ ’ਚ ਪੜ੍ਹਾਈ ਦੇ ਮਾਹੌਲ ਨੂੰ ਹੋਰ ਪੀਂਢਾ ਤੇ ਤੰਦਰੁਸਤ ਬਣਾਉਣ ਹਿੱਤ ਹੁਣ ਵੱਖ-ਵੱਖ ਪ੍ਰਾਜੈਕਟਾਂ ’ਚ ਤਾਇਨਾਤ ਟਰੇਨੀ ਅਧਿਆਪਕਾਂ ਨੂੰ ਵਾਪਸ ਪਿਤਰੀ ਸਕੂਲਾਂ ’ਚ ਭੇਜਣ ਦੇ ਲਏ ਫੈਸਲੇ ਦੇ ਸੰਦਰਭ ’ਚ ਰਾਜ ਦੇ ਸਾਰੇ ਸਿੱਖਿਆ ਅਧਿਕਾਰੀਆਂ ਨੂੰ ਸੂਚਿਤ ਕਰ ਦਿੱਤਾ ਗਿਆ ਹੈ ਤੇ ਅਗਲੇ ਕੁਝ ਦਿਨਾਂ ’ਚ ਮਾਸਟਰ ਟਰੇਨਰ ਬੱਚਿਆਂ ਦੀ ਪੜ੍ਹਾਈ ’ਚ ਮਸਰੂਫ ਹੋਣਗੇ।
ਉਧਰ ਦੱਸਣਯੋਗ ਹੈ ਕਿ ਪੜ੍ਹੋ ਪੰਜਾਬ ਭਾਵੇਂ ਰਾਜ ’ਚ 2008 ’ਚ ਲਾਗੂ ਕੀਤੀ ਗਈ ਸੀ ਪਰ ਇਹ ਪ੍ਰਾਜੈਕਟ ਸ਼ੁਰੂ ਤੋਂ ਹੀ ਉਸ ਵੇਲੇ ਵਿਵਾਦਾਂ ’ਚ ਘਿਰ ਗਿਆ ਸੀ ਜਦੋਂ ਜ਼ਿਲ੍ਹਾ ਪੀ੍ਰਸ਼ਦ ’ਚ ਤਾਇਨਾਤ ਅਧਿਆਪਕਾਂ ਵੱਲੋਂ ਇਸ ਸਕੀਮ ਨੂੰ ਆਪਣੇ ਸਕੂਲਾਂ ’ਚ ਲਾਗੂ ਕਰਨ ਤੋਂ ਸ਼ਰ੍ਹੇਆਮ ਹੀ ਇਨਕਾਰ ਕਰ ਦਿੱਤਾ ਗਿਆ ਸੀ।

No comments:

Post a Comment

To get daily updates
To get daily updates Just write
follow b_edfrontjal
and send to
9248948837
from your Mobile .