












Posted On May - 10 - 2012ਖੇਤਰੀ ਪ੍ਰਤੀਨਿਧ
ਚੰਡੀਗੜ੍ਹ, 9 ਮਈ
ਲੰਮੇ ਇੰਤਜ਼ਾਰ ਤੋਂ ਬਾਅਦ ਆਖਰ ਪੰਜਾਬ ਸਰਕਾਰ ਨੇ 116 ਲੈਕਚਰਾਰਾਂ ਅਤੇ 3 ਮੁੱਖ ਅਧਿਆਪਕਾਂ ਨੂੰ ਬਤੌਰ ਪੀ.ਈ.ਐਸ./ ਸਕੂਲ ਤੇ ਇੰਸਪੈਕਸ਼ਨ ਕਾਡਰ/ ਗਰੁੱਪ ‘ਏ’ ਵਿੱਚ ਤਰੱਕੀਆਂ ਦੇ ਹੀ ਦਿੱਤੀਆਂ ਹਨ ਜਿਸ ਨਾਲ ਸਕੂਲ ਪ੍ਰਿੰਸੀਪਲਾਂ ਤੋਂ ਵਿਰਵੇ ਰਹੇ ਰਾਜ ਦੇ 114 ਸਕੂਲਾਂ ਨੂੰ ਰੈਗੂਲਰ ਪ੍ਰਿੰਸੀਪਲ ਨਸੀਬ ਹੋ ਗਏ ਹਨ। ਮਿਲੀ ਜਾਣਕਾਰੀ ਅਨੁਸਾਰ ਪੰਜਾਬ ਸਰਕਾਰ ਨੇ ਤਰੱਕੀਆਂ ਸਬੰਧੀ ਸੁਣਵਾਈ ਅਧੀਨ ਅਦਾਲਤੀ ਪਟੀਸ਼ਨਾਂ ਅਤੇ ਸੋਧੀਆਂ ਸੀਨੀਆਰਤਾ ਸੂਚੀਆਂ ਨੂੰ ਧਿਆਨ ਵਿੱਚ ਰੱਖਦਿਆਂ ਸੀਨੀਅਰ ਲੈਕਚਰਾਰਾਂ ਅਤੇ ਮੁੱਖ ਅਧਿਆਪਕਾਂ ਨੂੰ ਪੀ.ਈ.ਐਸ./ਸਕੂਲ ਤੇ ਇੰਸਪੈਕਸ਼ਨ ਕਾਡਰ/ਗਰੁੱਪ ਏ ਰੂਲਜ਼ 2004 ਅਨੁਸਾਰ ਤਨਖਾਹ ਸਕੇਲ 15600-39100 + 6600 ਗਰੇਡ ਪੇਅ ਵਿੱਚ ਪ੍ਰੋਵੀਜ਼ਨਲ ਤੌਰ ‘ਤੇ ਪਦ-ਉਨਤ ਕੀਤਾ ਗਿਆ ਹੈ






No comments:
Post a Comment
To get daily updates
To get daily updates Just write
follow b_edfrontjal
and send to
9248948837
from your Mobile .