Tuesday, 3 December 2013

ਪੰਜਾਬ ਦੇ ਸਕੂਲਾਂ ਵਿਚ 4 ਦਸੰਬਰ ਨੂੰ ਛੁੱਟੀ ਦਾ ਐਲਾਨ...Govt declares holiday on Dec 4 in Pb schoolsਪੰਜਾਬ ਦੇ ਸਕੂਲਾਂ ਵਿਚ 4 ਦਸੰਬਰ ਨੂੰ ਛੁੱਟੀ ਦਾ ਐਲਾਨ Enlarge ENLARGE ਚੰਡੀਗੜ੍ਹ, 3 ਦਸੰਬਰ (ਗਗਨਦੀਪ ਸੋਹਲ) : ਪੰਜਾਬ ਸਰਕਾਰ ਵਲੋਂ ਰਾਜ ਦੇ ਸਮੂਹ ਸਕੂਲਾਂ ਵਿਚ 4 ਦਸੰਬਰ ਨੂੰ ਛੂਟੀ ਦਾ ਐਲਾਨ ਕੀਤਾ ਹੈ। ਇਸ ਦਾ ਫੈਸਲਾ ਬਠਿੰਡਾ ਵਿਖੇ ਹੋਈਆਂ 59ਵੀਂ ਨੇਸ਼ਨਲ ਸਕੂਲ ਖੇਡਾਂ ਵਿਚ ਪੰਜਾਬ ਦੇ ਲੜਕੇ ਅਤੇ ਲੜਕੀਆਂ ਵਲੋਂ ਵਧੀਆ ਕਾਰਗੁਜਾਰੀ ਕਰਕੇ ਲਿਆ ਗਿਆ ਹੈ। ਪੰਜਾਬ ਦੇ ਸਿੱਖਿਆ ਅਤੇ ਭਾਸ਼ਾ ਮੰਤਰੀ ਸ. ਸਿਕੰਦਰ ਸਿੰਘ ਮਲੂਕਾ ਨੇ ਪੰਜਾਬ ਦੇ ਵਿਦਿਆਰਥੀਆਂ ਨੂੰ 59ਵੀਂ ਨੇਸ਼ਨਲ ਸਕੂਲ ਖੇਡਾਂ ਵਿਚ ਵਧੀਆ ਪ੍ਰਦਰਸ਼ਨ ਕਰਕੇ ਉਨ੍ਹਾਂ ਦੀ ਜਿੱਤ 'ਤੇ ਵਧਾਈ ਦਿੱਤੀ ਅਤੇ ਉਨ੍ਹਾਂ ਨੇ ਵਿਦਿਆਰਥੀਆਂ ਨੂੰ ਭਵਿੱਖ ਵਿਚ ਹੋਣ ਵਾਲੇ ਮੁਕਾਬਲਿਆਂ ਲਈ ਸੱਖਤ ਮਿਹਨਤ ਕਰਨ ਲਈ ਕਿਹਾ। ਉਨ੍ਹਾਂ ਨੇ ਕੋਚਿੰਗ ਸਟਾਫ ਅਤੇ ਅਧਿਆਪਕਾਂ ਨੂੰ ਵੀ ਵਧਾਈ ਦਿੱਤੀ ਜਿਨ੍ਹਾਂ ਨੇ ਇਨ੍ਹਾਂ ਵਿਦਿਆਰਥੀਆਂ ਨੂੰ ਸੱਖਤ ਮਿਹਨਤ ਅਤੇ ਦਿਲਚਸਪੀ ਨਾਲ ਇਨ੍ਹਾਂ ਨੇਸ਼ਨਲ ਸਕੂਲ ਖੇਡਾਂ ਲਈ ਟ੍ਰੇਨਿਗ ਦਿੱਤੀ।


ਪੰਜਾਬ ਦੇ ਸਕੂਲਾਂ ਵਿਚ 4 ਦਸੰਬਰ ਨੂੰ ਛੁੱਟੀ ਦਾ ਐਲਾਨ...Govt declares holiday on Dec 4 in Pb schoolsਪੰਜਾਬ ਦੇ ਸਕੂਲਾਂ ਵਿਚ 4 ਦਸੰਬਰ ਨੂੰ ਛੁੱਟੀ ਦਾ ਐਲਾਨ
Enlarge ENLARGE ਚੰਡੀਗੜ੍ਹ, 3 ਦਸੰਬਰ (ਗਗਨਦੀਪ ਸੋਹਲ) : ਪੰਜਾਬ
ਸਰਕਾਰ ਵਲੋਂ ਰਾਜ ਦੇ ਸਮੂਹ ਸਕੂਲਾਂ ਵਿਚ 4 ਦਸੰਬਰ ਨੂੰ ਛੂਟੀ ਦਾ ਐਲਾਨ
ਕੀਤਾ ਹੈ। ਇਸ ਦਾ ਫੈਸਲਾ ਬਠਿੰਡਾ ਵਿਖੇ ਹੋਈਆਂ 59ਵੀਂ ਨੇਸ਼ਨਲ ਸਕੂਲ
ਖੇਡਾਂ ਵਿਚ ਪੰਜਾਬ ਦੇ ਲੜਕੇ ਅਤੇ ਲੜਕੀਆਂ ਵਲੋਂ ਵਧੀਆ ਕਾਰਗੁਜਾਰੀ ਕਰਕੇ
ਲਿਆ ਗਿਆ ਹੈ।
ਪੰਜਾਬ ਦੇ ਸਿੱਖਿਆ ਅਤੇ ਭਾਸ਼ਾ ਮੰਤਰੀ ਸ. ਸਿਕੰਦਰ ਸਿੰਘ ਮਲੂਕਾ ਨੇ ਪੰਜਾਬ ਦੇ
ਵਿਦਿਆਰਥੀਆਂ ਨੂੰ 59ਵੀਂ ਨੇਸ਼ਨਲ ਸਕੂਲ ਖੇਡਾਂ ਵਿਚ ਵਧੀਆ ਪ੍ਰਦਰਸ਼ਨ ਕਰਕੇ
ਉਨ੍ਹਾਂ ਦੀ ਜਿੱਤ 'ਤੇ ਵਧਾਈ ਦਿੱਤੀ ਅਤੇ ਉਨ੍ਹਾਂ ਨੇ ਵਿਦਿਆਰਥੀਆਂ ਨੂੰ ਭਵਿੱਖ
ਵਿਚ ਹੋਣ ਵਾਲੇ ਮੁਕਾਬਲਿਆਂ ਲਈ ਸੱਖਤ ਮਿਹਨਤ ਕਰਨ ਲਈ ਕਿਹਾ। ਉਨ੍ਹਾਂ ਨੇ
ਕੋਚਿੰਗ ਸਟਾਫ ਅਤੇ ਅਧਿਆਪਕਾਂ ਨੂੰ ਵੀ ਵਧਾਈ ਦਿੱਤੀ ਜਿਨ੍ਹਾਂ ਨੇ
ਇਨ੍ਹਾਂ ਵਿਦਿਆਰਥੀਆਂ ਨੂੰ ਸੱਖਤ ਮਿਹਨਤ ਅਤੇ ਦਿਲਚਸਪੀ ਨਾਲ
ਇਨ੍ਹਾਂ ਨੇਸ਼ਨਲ ਸਕੂਲ ਖੇਡਾਂ ਲਈ ਟ੍ਰੇਨਿਗ ਦਿੱਤੀ।

No comments:

Post a Comment

To get daily updates
To get daily updates Just write
follow b_edfrontjal
and send to
9248948837
from your Mobile .