Letter reg.inter district transfer
Last date -25/09/2013




















ਚੰਡੀਗੜ੍ਹ,17 ਸਤੰਬਰ (ਪੰਜਾਬ ਅਪਡੇਟ ਬਿਊਰੋ)- ਰਾਜ ਭਰ ਵਿੱਚ ਨਗਰ ਨਿਗਮਾਂ, ਮਿਉਂਸਿਪਲ ਕੌਂਸਲਾਂ ਅਤੇ ਇੰਪਰੂਵਮੈਂਟ ਟਰੱਸਟਾਂ ਦੇ ਮੁਲਾਜ਼ਮਾਂ ਨੂੰ ਪੈਨਸ਼ਨ ਦੇ ਲਾਭ ਅਤੇ ਸੇਵਾ ਮੁਕਤੀ ਲਾਭ ਸਮੇਂ ਸਿਰ ਯਕੀਨੀ ਬਣਾਉਣ ਲਈ ਪੰਜਾਬ ਸਰਕਾਰ ਨੇ ਪੰਜਾਬ ਮਿਉਂਸਿਪਲ ਕਾਰਪੋਰੇਸ਼ਨ ਇੰਪਲਾਈਜ਼ ਪੈਨਸ਼ਨ ਐਂਡ ਜਨਰਲ ਪ੍ਰੌਵੀਡੈਂਟ ਫੰਡ ਰੂਲਜ਼, 1994 ਅਤੇ ਪੰਜਾਬ ਇੰਪਰੂਵਮੈਂਟ ਟਰੱਸਟ ਇੰਪਲਾਈਜ਼ ਪੈਨਸ਼ਨ ਐਂਡ ਜਨਰਲ ਪ੍ਰੌਵੀਡੈਂਟ ਰੂਲਜ, 1994 ਵਿੱਚ ਸੋਧ ਕਰਕੇ ਪੈਨਸ਼ਨ ਫੰਡ ਸਥਾਪਤ ਕੀਤਾ ਹੈ।
ਇਸ ਦਾ ਪ੍ਰਗਟਾਵਾ ਕਰਦੇ ਹੋਏ ਅੱਜ ਇੱਥੇ ਮੁੱਖ ਮੰਤਰੀ ਦਫ਼ਤਰ ਦੇ ਇੱਕ ਬੁਲਾਰੇ ਨੇ ਦੱਸਿਆ ਕਿ ਪੰਜਾਬ ਦੇ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਨੇ ਪਹਿਲਾਂ ਹੀ ਸਥਾਨਕ ਸਰਕਾਰ ਦੇ ਮੁਲਾਜ਼ਮਾਂ ਲਈ ਨਵਾਂ ਪੈਨਸ਼ਨ ਫੰਡ ਪੈਦਾ ਕਰਨ ਬਾਰੇ ਸਥਾਨਕ ਸਰਕਾਰ ਮੰਤਰੀ ਸ਼੍ਰੀ ਚੂੰਨੀ ਲਾਲ ਭਗਤ ਵਲੋਂ ਪੇਸ਼ ਕੀਤੇ ਪ੍ਰਸਤਾਵ ਨੂੰ ਹਰੀ ਝੰਡੀ ਦੇ ਦਿੱਤੀ ਹੈ। ਇਸ ਪੈਨਸ਼ਨ ਫੰਡ ਵਿੱਚ ਨਗਰ ਨਿਗਮਾਂ ਅਤੇ ਮਿਉਂਸਿਪਲ ਕਮੇਟੀਆਂ ਦੀ 7 ਫ਼ੀਸਦੀ ਆਮਦਨ ਅਤੇ ਇੰਪਰੂਵਮੈਂਟ ਟਰੱਸਟਾਂ ਦੀ 3 ਫ਼ੀਸਦੀ ਆਮਦਨ ‘ਚ ਜਾਵੇਗੀ। ਇਸ ਵਿਧੀ ਨਾਲ ਸਾਰੇ ਮੁਲਾਜ਼ਮ ਹੁਣ ਨਿਯਮਤ ਤੌਰ ‘ਤੇ ਪੈਨਸ਼ਨ ਅਤੇ ਸੇਵਾ ਮੁਕਤੀ ਲਾਭ ਪ੍ਰਾਪਤ ਕਰਨ ਲੱਗ ਪੈਣਗੇ।
ਗੌਰਤਲਬ ਹੈ ਕਿ ਬਹੁਤ ਸਾਰੀਆਂ ਮਿਉਂਸਿਪਲ ਕਮੇਟੀਆਂ ਪਿਛਲੇ ਕਈ ਸਾਲਾਂ ਤੋਂ ਸੀਮਤ ਸਰੋਤਾਂ ਕਾਰਨ ਵਿੱਤੀ ਸੰਕਟ ਦਾ ਸਾਹਮਣਾ ਕਰ ਰਹੀਆਂ ਹਨ ਅਤੇ ਇਹ ਆਪਣੇ ਮੁਲਾਜ਼ਮਾਂ ਨੂੰ ਪੈਨਸ਼ਨ ਅਤੇ ਹੋਰ ਸੇਵਾ ਮੁਕਤੀ ਲਾਭਾਂ ਦਾ ਭੁਗਤਾਨ ਕਰਨ ‘ਚ ਅਸਮਰਥ ਰਹੀਆਂ ਹਨ। ਇਨ੍ਹਾਂ ਵਿਚੋਂ ਬਹੁਤ ਸਾਰੀਆਂ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਦਰਜ ਪਟੀਸ਼ਨਾਂ ਸਬੰਧੀ ਕਾਨੂੰਨੀ ਰਾਹ ਅਖਤਿਆਰ ਕਰਨ ਲਈ ਮਜ਼ਬੂਰ ਹੋਈਆਂ ਹਨ।
ਇਸੇ ਦੌਰਾਨ ਸਥਾਨਕ ਸਰਕਾਰ ਸਕੱਤਰ ਸ਼੍ਰੀ ਅਸ਼ੋਕ ਗੁਪਤਾ ਨੇ ਦੱਸਿਆ ਕਿ ਨਵੇਂ ਪੈਨਸ਼ਨ ਫੰਡ ਨਾਲ ਹੁਣ ਮੁਲਾਜ਼ਮ ਬਿਨਾ ਕਿਸੇ ਦੇਰੀ ਤੋਂ ਪੈਨਸ਼ਨ ਅਤੇ ਹੋਰ ਸੇਵਾ ਮੁਕਤੀ ਲਾਭ ਨਿਯਮਤ ਤੌਰ ‘ਤੇ ਪ੍ਰਾਪਤ ਕਰ ਲੈਣਗੇ। ਇਸ ਤੋਂ ਪਹਿਲਾਂ ਇਸ ਸਬੰਧ ਵਿੱਚ ਤਕਰੀਬਨ 300 ਸਿਵਲ ਰਿੱਟ ਪਟੀਸ਼ਨਾਂ ਲੰਬਿਤ ਪਈਆਂ ਹਨ। ਇਸ ਨਾਲ ਇਨ੍ਹਾਂ ਕਾਨੂੰਨੀ ਮਾਮਲਿਆਂ ਦਾ ਖ਼ਾਤਮਾ ਹੋ ਜਾਵੇਗਾ ਅਤੇ 95 ਫ਼ੀਸਦੀ ਸਿਵਲ ਰਿੱਟ ਪਟੀਸ਼ਨਾਂ ਦਾ ਨਿਪਟਾਰਾ ਕਰ ਦਿੱਤਾ ਗਿਆ ਹੈ।
ਚੰਡੀਗੜ੍ਹ, 16 ਸਤੰਬਰ (ਗੁਰਸੇਵਕ ਸਿੰਘ ਸੋਹਲ)-ਸਿੱਖਿਆ ਪ੍ਰੋਵਾਈਡਰ ਅਧਿਆਪਕਾਂ ਦੀ ਅੱਜ ਪੰਜਾਬ ਸਿਵਲ ਸਕੱਤਰੇਤ ਵਿਖੇ ਮੁੱਖ ਮੰਤਰੀ ਦੇ ਪ੍ਰਮੁੱਖ ਸਕੱਤਰ ਐਸ. ਕੇ. ਸੰਧੂ ਅਤੇ ਪ੍ਰਮੁੱਖ ਸਕੱਤਰ ਸਕੂਲ ਸਿੱਖਿਆ ਕਮ ਡੀ.ਜੀ.ਐਸ.ਈ. ਮੈਡਮ ਅੰਜਲੀ ਭਾਵੜਾ ਨਾਲ ਹੋਈ ਬੈਠਕ ਕਿਸੇ ਠੋਸ ਨਤੀਜੇ 'ਤੇ ਨਹੀਂ ਪੁੱਜ ਸਕੀ | ਸਿੱਖਿਆ ਪੋ੍ਰਵਾਈਡਰ ਯੂਨੀਅਨ ਪੰਜਾਬ ਵੱਲੋਂ ਖਰੜ ਵਿਖੇ ਲਾਏ ਗਏ 22 ਘੰਟੇ ਦੇ ਲੰਮੇ ਜਾਮ ਮਗਰੋਂ ਯੂਨੀਅਨ ਆਗੂਆਂ ਦੀ ਬੈਠਕ ਅੱਜ ਪੰਜਾਬ ਸਿਵਲ ਸਕੱਤਰੇਤ ਵਿਖੇ ਉਪਰੋਕਤ ਆਗੂਆਂ ਨਾਲ ਕਰਵਾਈ ਗਈ ਸੀ | ਬੈਠਕ ਵਿਚ ਯੂਨੀਅਨ ਦੇ ਸੂਬਾ ਪ੍ਰਧਾਨ ਅਜਮੇਰ ਸਿੰਘ ਔਲਖ ਨੇ ਅਧਿਕਾਰੀਆਂ ਨੂੰ ਸਿੱਖਿਆ ਪ੍ਰੋਵਾਈਡਰ ਅਧਿਆਪਕਾਂ ਦੀਆਂ ਚਿਰ ਸਥਾਈ ਮੰਗਾਂ ਅਤੇ ਸਮੱਸਿਆਵਾਂ ਬਾਰੇ ਜਾਣੂੰ ਕਰਵਾਇਆ, ਪ੍ਰੰਤੂ ਅਧਿਕਾਰੀਆਂ ਨੇ ਇਨ੍ਹਾਂ ਅਧਿਆਪਕਾਂ ਨੂੰ ਰੈਗੂਲਰ ਕਰਨ ਦੀ ਮੰਗ 'ਤੇ ਯੂਨੀਅਨ ਆਗੂਆਂ ਨੂੰ ਕੋਈ ਪੱਲਾ ਨਾ ਫੜਾਇਆ, ਜਦਕਿ ਤਨਖਾਹ ਵਿਚ ਵਾਧੇ ਅਤੇ ਹੋਰ ਸਮੱਸਿਆਵਾਂ ਦੇ ਹੱਲ ਲਈ ਅਧਿਕਾਰੀਆਂ ਨੇ ਯੂਨੀਅਨ ਆਗੂਆਂ ਨੂੰ 24 ਸਤੰਬਰ ਨੂੰ ਬੈਠਕ ਲਈ ਸੱਦਿਆ ਹੈ
आरटीई के तहत कोर्ट में चुनौतीबीएलओ की डयूटी से हट सकते हैं शिक्षक
फतेहाबाद : शिक्षकों को वोट बनाने का काम सौंपे जाने पर शिक्षा विभाग में कलह शुरू हो गया है। शिक्षक लंबे समय से मांग कर रहे थे कि उन्हें यह जिम्मेदारी नहीं दी जानी चाहिए। उनका कहना है कि शिक्षा से ज्यादा महत्व गैर शैक्षणिक कार्यो को दिया जा रहा है। अब शिक्षकों ने प्रशासन के इस निर्णय को आरटीई के तहत कोर्ट में चुनौती देने की चेतावनी दी है। शिक्षकों की इस चेतावनी के बाद विभाग भी हरकत में आ गया है। जिला मौलिक शिक्षा अधिकारी अनिल शर्मा ने कहा है कि इस संबंध में वे सोमवार को प्रशासनिक अधिकारियों से विमर्श करेंगे। संभव हुआ तो यह डयूटी शिक्षकों से वापस ले ली जाएगी। इधर, बीएलओ लगाए गए शिक्षकों ने सोमवार को मीटिंग बुलाई है। उन्होंने कहा है कि यदि प्रशासन ने सकारात्मक फैसला नहीं लिया तो वे खुद डयूटी का बहिष्कार करेंगे। तब देखेंगे कि प्रशासन किस अधिनियम के तहत उनके खिलाफ एक्शन लेगा। जिले में करीब 350 शिक्षक हैं, जिनकी डयूटी वोट बनाने के कार्य में लगाई गई है। इनमें अधिकांश जेबीटी शिक्षक हैं। पढ़ाई से ज्यादा गैर शैक्षणिक कार्य शिक्षकों का कहना है कि उनसे शिक्षा से ज्यादा अन्य कार्य करवाए जाते हैं। मतदान करवाना, वोट बनाना, जागरूकता रैलियां, मिड डे मील के लिए खरीददारी, राशन तैयार कराना, आर्थिक जनगणना, जनगणना, विभिन्न प्रकार के सर्वे आदि तमाम कार्य शिक्षकों से करवाए जाते हैं। शिक्षकों का कहना है कि इन्हीं कार्यो की वजह से बच्चों की पढ़ाई प्रभावित होती है। जिला मौलिक शिक्षा अधिकारी अनिल शर्मा ने बताया कि यह आरटीई का उल्लंघन है। शिक्षकों की बात को जायज मानना होगा। इस संबंध में वह प्रशासनिक अधिकारियों से बात करेंगे। इसके बाद कोई समाधान निकाला जाएगा। कोशिश रहेगी कि शिक्षकों की पूरी हो जाए। सिरसा में नहीं लगती डयूटी पहले सिरसा में भी शिक्षकों को बीएलओ लगाया दिया जाता था। एक बारगी शिक्षकों ने आरटीई का हवाला देते हुए डयूटी देने से मना किया था। तब बीईईओ यज्ञदत्त वर्मा ने शिक्षकों का समर्थन किया था, जो इस समय फतेहाबाद में परियोजना अधिकारी हैं। उनके फैसले के बाद से सिरसा में शिक्षकों को बीएलओ नहीं लगाया जाता।
तीन रविवार भी छीन लिए
प्रशासन के आदेश हैं कि वोट बनाने के लिए शिक्षक छुट्टी के बाद भी स्कूल में रहेंगे। रोजाना दो बजे से शाम पांच बजे तक स्कूल में ही रहेंगे। जिम्मेदारी इतनी भर नहीं है। अधिकारियों ने शिक्षकों से रविवार का अवकाश भी छीन लिया है। 15 सितंबर को सभी स्कूल खुले थे। इसी तरह अगले दो रविवार को डयूटी देनी होगी। शिक्षकों का कहना है कि उनके पास अवकाश के लिए सप्ताह में सिर्फ एक दिन बचता है। यह भी छीन लिया गया है। हरियाणा राजकीय प्राथमिक शिक्षक संघ के जिला महासचिव विकास टुटेजा ने बताया कि वे यह समस्या कई बार प्रशासन के समक्ष रख चुके हैं। शिक्षक स्कूल व बाल अधिकार के प्रति अपनी जिम्मेदारी सही ढंग से नहीं निभा पा रहे। प्रशासन की इस नीति को वे आरटीई के तहत कोर्ट में चुनौती देंगे।प्रशासन के आदेश हैं कि वोट बनाने के लिए शिक्षक छुट्टी के बाद भी स्कूल में रहेंगे। रोजाना दो बजे से शाम पांच बजे तक स्कूल में ही रहेंगे। जिम्मेदारी इतनी भर नहीं है। अधिकारियों ने शिक्षकों से रविवार का अवकाश भी छीन लिया है। 15 सितंबर को सभी स्कूल खुले थे। इसी तरह अगले दो रविवार को डयूटी देनी होगी। शिक्षकों का कहना है कि उनके पास अवकाश के लिए सप्ताह में सिर्फ एक दिन बचता है। यह भी छीन लिया गया है। हरियाणा राजकीय प्राथमिक शिक्षक संघ के जिला महासचिव विकास टुटेजा ने बताया कि वे यह समस्या कई बार प्रशासन के समक्ष रख चुके हैं। शिक्षक स्कूल व बाल अधिकार के प्रति अपनी जिम्मेदारी सही ढंग से नहीं निभा पा रहे। प्रशासन की इस नीति को वे आरटीई के तहत कोर्ट में चुनौती देंगे
अधिकारियों से बात करूंगा: डीईईओ
जिला मौलिक शिक्षा अधिकारी अनिल शर्मा ने बताया कि यह आरटीई का उल्लंघन है। शिक्षकों की बात को जायज मानना होगा। इस संबंध में वह प्रशासनिक अधिकारियों से बात करेंगे। इसके बाद कोई समाधान निकाला जाएगा। कोशिश रहेगी कि शिक्षकों की पूरी हो जाए।
सिरसा में नहीं लगती डयूटी
पहले सिरसा में भी शिक्षकों को बीएलओ लगाया दिया जाता था। एक बारगी शिक्षकों ने आरटीई का हवाला देते हुए डयूटी देने से मना किया था। तब बीईईओ यज्ञदत्त वर्मा ने शिक्षकों का समर्थन किया था, जो इस समय फतेहाबाद में परियोजना अधिकारी हैं। उनके फैसले के बाद से सिरसा में शिक्षकों को बीएलओ नहीं लगाया जाता। जिला मौलिक शिक्षा अधिकारी अनिल शर्मा ने बताया कि यह आरटीई का उल्लंघन है। शिक्षकों की बात को जायज मानना होगा। इस संबंध में वह प्रशासनिक अधिकारियों से बात करेंगे। इसके बाद कोई समाधान निकाला जाएगा। कोशिश रहेगी कि शिक्षकों की पूरी हो जाए।
Special Trainer Teachers to gehrao CM on Sept 18 at Khadoor Sahib and on Sept 21 at Dhuri
Punjab Govt backed out from its commitment in August 25 meeting
By Harish Monga
Ferozepur, 17 Sepember: A district level meeting of Special Trainer Teachers was held today under the presidentship of Lakhwinder Singh, General Secretary at Saragarhi Gurudawara Sahib, in which all the Special Trainer Teachers participated.
Addressing the meeting, Lakhwinder Singh said, “A meeting of the union was held on August 25 with Chief Minister, Punjab and Education Minister in which it was assured the special trainer teachers relieved will be appointed in the schools within a weeks’ time, but the government has backed out from its commitment”.
The teachers are demanding for their reinstatement into service and provided all the facilities available under Sarv Sikhiya Abhiyan.
The teachers infored that at per the planned programmed, the gehrao of CM will be made on September 18 at Khadoor Sahib and in case there is no solution to demands of the teachers, then again the CM will be gehraoed at Dhuri on September 21, for while all arrangements have been made”.
They further said that in case of any untoward incident on these days, the Punjab Government would be responsible for the same.
In the meeting, Harpreet Kaur, Vice Presdient, Kirandeep Kaur, Advisor,Renu Bala, Press Secretary, Harpreet Kaur, Block Presdient, Ferozepur, Jagsir Singh Block President Zira, Avtar Singh, Rachhpal Singh Block President Guruahrsahia, Rajvinder Kaur, Satwinder Kaur, Mandeep Kaur, Jyoti, Sushma Rani, Maninder Singh, Monika, Amandeep Kaur and others were present.ਹਰਦੀਪ ਚਾਹਲ ਬਣੇ ਜਿਲਾ ਸਿਖਿਆ ਅਫਸਰ ਸੰਕੈਡਰੀ
ਡੀ ਈ ੳ ਇੰਦਰਜੀਤ ਸਿੰਘ ਬਣੇ ਡਿਪਟੀ ਡਾਇਰੈਕਟਰ ਏਡਿਡ ਸਕੂਲ(News posted on: 17 Sep 2013)
ਨਰਿੰਦਰ ਸਿਘ ਬਰਨਾਲ
ਬਟਾਲਾ, ਸਿਖਿਆ ਵਿਭਾਗ ਦੇ ਨਿਰਦੇਸਾਂ ਅਨੁਸਾਰ ਜਿਲਾ ਸਿਖਿਆ ਅਫਸਰ ਸੰਕੈਡਰੀ ਗੁਰਦਾਸਪੁਰ ਸ ਇੰਦਰਜੀਤ ਸਿੰਘ ਦੀ ਤਰੱਕੀ ਬਤੋਰ ਡਿਪਟੀ ਡਾਇਰੈਕਟਰ ਏਡਿਡ ਸਕੂਲ ਪੰਜਾਬ ਹੋਣ ਤੇ ਜਿਲਾ ਸਿਖਿਆ ਦਫਤਰ ਸੰਕੈਡਰੀ ਗੁਰਦਾਸਪੁਰ ਵਿਖੇ ਜਿਲੇ ਦੇ ਸਮੂਹ ਪ੍ਰਿੰਸੀਪਲਾਂ ਤੇ ਮੁਖਅਧਿਆਪਕਾਂ ਦੀ ਦੇਖ ਰੇਖ ਹੇਠ ਇਕ ਵਿਦਾਇਗੀ ਸਮਾਰੋਹ ਹੋਇਆ। ਜਿਸ ਵਿਚ ਸ ਇੰਦਰਜੀਤ ਸਿੰਘ ਜੀ ਨੂੰ ਡਿਪਟੀ ਡਾਇਰੈਕਟਰ ਦੇ ਅਹੁਦੇ ਤੇ ਤਰੱਕੀ ਹੋਣ ਤੇ ਫੁੱਲਾਂ ਦੇ ਗੁਲਦਸਤੇ ਦੇ ਕੇ ਵਿਦਾਇਗੀ ਪਾਰਟੀ ਕੀਤੀ ਗਈ। ਇਸ ਦੌਰਾਨ ਡਿਪਟੀ ਜਿਲਾ ਸਿਖਿਆ ਅਫਸਰ ਸ ਹਰਦੀਪ ਸਿੰਘ ਚਾਹਲ ਨੂੰ ਜਿਲਾ ਸਿਖਿਆ ਅਫਸਰ ਸੰਕੈਡਰੀ ਗੁਰਦਾਸਪੁਰ ਦਾ ਕਾਰਜਭਾਰ ਸੌਪ ਦਿਤਾ ਗਿਆ । ਇਸ ਸਮਾਰੋਹ ਵਿਚ , ਭਾਰਤ ਭੂਸ਼ਨ ਜੈਤੋਸਰਜਾ ,
ਅਮਰਦੀਪ ਸਿੰਘ ਸੈਣੀ ਧੁਪਸੜੀ, ਰਾਕੇਸ਼ ਕੁਮਾਰ ਸੰਕਰਪੁਰਾ, ਸਲਵਿੰਦਰ ਸਿੰਘ ਕਾਲਾ ਨੰਗਲ, ਇੰਦਰਜੀਤ ਕੌਰ ਵਾਲੀਆਂ ਧਰਮਪੁਰਾ ਬਟਾਲਾ, ਜਸਵੰਤ ਕੌਰ ਲੜਕੇ ਸਕੂਲ ਬਟਾਲਾ, ਗੁਰਸ਼ਰਨਜੀਤ ਸਿੰਘ ਤਾਰਾ ਗੜ, ਗੁਰਚਰਨ ਸਿੰਘ ਦਿਆਲਗੜ, ਜੂਗਲ ਕਿਸੋਰ ਖਾਨੋਵਾਲ, ਨਰਿੱਪਜੀਤ ਕੌਰ ਕਿਲਾ ਟੇਕ ਸਿੰਘ , ਕੁਲਵੰਤ ਸਿੰਘ ਵਡਾਲਾ ਗ੍ਰੰਥੀਆਂ , ਅਨੀਤਾ ਅਰੋੜਾ ਕਾਲਾ ਅਫਗਾਨਾ, ਸੁਖਚੈਨ ਸਿੰਘ , ਗੁਰਦਿਤ ਸਿੰਘ ਆਦਿ ਹਾਜ਼ਰ ਸਨ।





No comments:
Post a Comment
To get daily updates
To get daily updates Just write
follow b_edfrontjal
and send to
9248948837
from your Mobile .