


8,000 teachers sans salaries for 6 months
Surinder Bhardwaj
Fatehgarh Sahib, Sept 24
A delegation of Govt-Aided School Progressive Front, led by its state president Upjit Singh Brar, called on officials of the Finance Department at Chandigarh to get released the last six month's salary of over 8,000 teachers of govt-aided schools.
The delegation told the officials that the teachers in the state had not received their salaries from the last six months and were forced to live a miserable life.
Gurdish Singh, state press secretary, said the officials of the department had assured that a meeting of top officials would be held on Wednesday and a positive decision to release their salaries be taken on the occasion.
He urged the government to release their salary in time.
He said they had been struggling since long to get their demands like restoration of the pension scheme, implementation of the new pay scales as per the Fifth Pay Commission report, permission to fill the vacant posts of principal and teacher in aided schools accepted.
Nakesh Jindal, president, Private-Aided School Managements Association said due to the non-release of government grant as well as sanction to fill the vacant posts of teachers, managements were finding it difficult to run the schools.Education dept presumes all students to be bright
Gives eligibility criteria for NTSE a miss, mandates 100% attendance for all students
Shivani Bhakoo
Tribune News Service
Ludhiana, September 24
The education department believes all students are eligible for competitive exams. Despite knowing that only those students who have scored 70 per cent in the Class IX annual examination are eligible for National Talent Search Exam (NTSE), the department has made 100 per cent attendance mandatory for Class X students. It has also sent a schedule through Edusat Society to all government schools asking them to prepare students for the exam.
As per a letter uploaded on the website today, all students will attend the classes (in first period) from October 1 to November 8, 2013. The letter states that it will be mandatory for all students to attend the classes as 'these will be of great help for the students'.
"This means that every day, the students of Class X will be trained for the NTSE. Every school has its own timetable but first period of the particular subject (it may be English, maths, science, social studies and Punjabi) will be missed for over one month in the schools. Barring a few, a majority of the students are not even eligible to take the NTSE. But classes will be held for every student," said a teacher. A principal of a school lamented that on an average not more than five to six students appeared for the exam as it was "too difficult". "The standards of learning need to be improved. The students are too weak in subjects like maths, English and science. But all students will have to attend Edusat classes and the subject which is taught in the first period in each school will suffer. The decision taken by the department is not fair," said the principal.
When asked if the department had thought of something to make up the loss of students as first period of respective subjects will be missed, Rajiv, in charge, Edusat, SAS Nagar, Mohali, said, "Students need not worry as the timetable can be adjusted accordingly."
When told that a majority of students did not even take the NTSE, Rajiv said the classes were beneficial for all students.





ਗੜ੍ਹਸ਼ੰਕਰ, 24 ਸਤੰਬਰ (ਧਾਲੀਵਾਲ) - ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਹੁਸ਼ਿਆਰਪੁਰ ਵੱਲੋਂ ਜ਼ਿਲ੍ਹਾ ਪ੍ਰੀਸ਼ਦ ਅਧਿਆਪਕਾਂ ਦੀਆਂ ਕੀਤੀਆਂ ਬਦਲੀਆਂ ਸਬੰਧੀ ਬਲਾਕ ਗੜ੍ਹਸ਼ੰਕਰ ਵਿਖੇ ਸਖ਼ਤ ਰੋਸ ਪ੍ਰਗਟ ਕਰਦਿਆਂ ਵੱਖ-ਵੱਖ ਅਧਿਆਪਕ ਜਥੇਬੰਦੀਆਂ ਵੱਲੋਂ ਬੀ.ਡੀ.ਪੀ.ਓ. ਦਫ਼ਤਰ ਗੜ੍ਹਸ਼ੰਕਰ ਵਿਖੇ ਦਫ਼ਤਰ ਸੁਪਰਡੈਂਟ ਨੂੰ ਇਕ ਮੰਗ ਪੱਤਰ ਦਿੱਤਾ ਗਿਆ | ਮੰਗ ਪੱਤਰ ਦੇਣ ਸਮੇਂ ਜਥੇਬੰਦੀਆਂ 'ਚ ਡੈਮੋਕ੍ਰੈਟਿਕ ਟੀਚਰਜ਼ ਫਰੰਟ ਪੰਜਾਬ, ਗੌਰਮਿੰਟ ਟੀਚਰਜ਼ ਯੂਨੀਅਨ, ਈ.ਟੀ.ਟੀ. ਅਧਿਆਪਕ ਯੂਨੀਅਨ, ਜੀ.ਟੀ.ਯੂ. (ਰੱਕੜ) ਤੇ ਪ.ਸ.ਸ.ਫ. ਪੰਜਾਬ ਦੇ ਆਗੂ ਸ਼ਾਮਿਲ ਸਨ | ਡੀ.ਟੀ.ਐਫ. ਦੇ ਸੂਬਾ ਆਗੂ ਮੁਕੇਸ਼ ਕੁਮਾਰ ਤੇ ਸੁਖਦੇਵ ਡਾਨਸੀਵਾਲ ਨੇ ਦੱਸਿਆ ਕਿ ਪਿਛਲੇ ਦਿਨੀਂ ਜ਼ਿਲ੍ਹਾ ਪ੍ਰੀਸ਼ਦਾਂ ਦੇ ਅਧਿਆਪਕਾਂ ਦੀ ਜਾਰੀ ਹੋਈ ਬਦਲੀ ਸੂਚੀ 'ਚ ਅਧਿਆਪਕਾਂ ਦੀਆਂ ਬਿਨ੍ਹਾਂ ਅਰਜ਼ੀ ਦਿੱਤੇ ਹੋਏ ਬਦਲੀਆਂ ਕਰ ਦਿੱਤੀਆਂ ਗਈਆਂ ਹਨ | ਜੇਕਰ ਇਹ ਬਦਲੀਆਂ ਰੱਦ ਨਾ ਕੀਤੀਆਂ ਤਾਂ ਸਮੂਹ ਅਧਿਆਪਕ ਜਥੇਬੰਦੀਆਂ ਇਸ ਖਿਲਾਫ਼ ਤਿੱਖਾ ਸੰਘਰਸ਼ ਛੇੜਨਗੀਆਂ | ਮੰਗ ਪੱਤਰ ਦੇਣ ਸਮੇਂ ਬਲਵੰਤ ਰਾਮ, ਸ਼ਸ਼ੀ ਕਾਂਤ, ਹਰਦੀਪ ਬੱਸੀ, ਮਾ. ਨਰੇਸ਼ ਕੁਮਾਰ, ਰਮੇਸ਼ ਕੁਮਾਰ, ਰਾਜ ਕੁਮਾਰ ਡੋਗਰਪੁਰ, ਰੁਪਿੰਦਰ ਸਿੰਘ, ਰਾਜ ਕੁਮਾਰ, ਸਰਬਜੀਤ ਸਿੰਘ, ਹੰਸ ਰਾਜ, ਅਮਰਜੀਤ ਬੰਗੜ, ਮੱਖਣ ਸਿੰਘ, ਰਾਮਜੀ ਦਾਸ, ਸ਼ਿੰਗਾਰਾ ਰਾਮ, ਪ੍ਰਦੀਪ ਕੁਮਾਰ, ਹਰਪਾਲ ਸਿੰਘ ਆਦਿ ਹਾਜ਼ਰ ਸਨ ਬਦਲੀਆਂ ਰੱਦ ਕਰਵਾਉਣ ਲਈ ਈ.ਟੀ.ਟੀ ਯੂਨਾੀਅਨ ਵੱਲੋਂ ਏ.ਡੀ.ਸੀ. ਨੂੰ ਮੰਗ-ਪੱਤਰ
ਹੁਸ਼ਿਆਰਪੁਰ, 24 ਸਤੰਬਰ (ਬਲਜਿੰਦਰਪਾਲ ਸਿੰਘ) - ਜ਼ਿਲ੍ਹਾ ਪ੍ਰੀਸ਼ਦ ਦਫ਼ਤਰ ਹੁਸ਼ਿਆਰਪੁਰ ਵੱਲੋਂ ਬੀਤੇ ਦਿਨੀਂ ਜਾਰੀ ਕੀਤੀਆਂ ਬਦਲੀਆਂ ਦੀ ਲਿਸਟ 'ਚ ਇਸ ਵਾਰ ਵੀ ਅਜਿਹੇ ਅਧਿਆਪਕਾਂ ਦੀਆਂ ਬਦਲੀਆਂ ਬਿਨਾਂ ਕਾਰਨ ਹੀ ਕਰ ਦਿੱਤੀਆਂ ਗਈਆਂ, ਜਿਨ੍ਹਾਂ ਬਦਲੀ ਲਈ ਬਿਨੈਪੱਤਰ ਵੀ ਨਹੀਂ ਦਿੱਤਾ ਸੀ, ਜਿਸ ਕਾਰਨ ਜ਼ਿਲ੍ਹਾ ਪ੍ਰੀਸ਼ਦ ਅਧਿਆਪਕਾਂ 'ਚ ਰੋਸ ਹੈ | ਕਰਵਾਈ ਕਰਦਿਆਂ ਈ.ਟੀ.ਟੀ. ਟੀਚਰਜ਼ ਯੂਨੀਅਨ ਪੰਜਾਬ ਦੇ ਸੂਬਾ ਕਮੇਟੀ ਮੈਂਬਰ ਅਜੀਬ ਦਿਵੇਦੀ, ਹਰਮਿੰਦਰਪਾਲ ਸਿੰਘ ਮਿੰਦਾ ਤੇ ਜ਼ਿਲ੍ਹਾ ਪ੍ਰਧਾਨ ਵਿਕਾਸ ਸ਼ਰਮਾ ਦੀ ਅਗਵਾਈ ਹੇਠ ਯੂਨੀਅਨ ਦਾ ਵਫ਼ਦ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ: ਹਰਬੀਰ ਸਿੰਘ ਨੂੰ ਮਿਲਿਆ ਤੇ ਉਨ੍ਹਾਂ ਨੂੰ ਇਕ ਮੰਗ ਪੱਤਰ ਦਿੰਦਿਆਂ ਮੰਗ ਕੀਤੀ ਕਿ ਜਿਹੜੇ ਅਧਿਆਪਕਾਂ ਨੇ ਬਦਲੀ ਲਈ ਅਪਲਾਈ ਨਹੀਂ ਕੀਤਾ ਸੀ, ਉਨ੍ਹਾਂ ਦੀਆਂ ਜ਼ਬਰੀ ਕੀਤੀਆਂ ਬਦਲੀਆਂ ਤੁਰੰਤ ਰੱਦ ਕੀਤੀਆਂ ਜਾਣ | ਜ਼ਿਲ੍ਹਾ ਜਨਰਲ ਸਕੱਤਰ ਬਲਜੀਤ ਸਿੰਘ ਨੇ ਦੱਸਿਆ ਕਿ ਪਹਿਲਾਂ ਤਾਂ ਏ.ਡੀ.ਸੀ ਨੇ ਉਹਨਾਂ ਬਦਲੀਆਂ ਨੂੰ ਰੱਦ ਕਰਨ ਤੋਂ ਇਨਕਾਰ ਕਰ ਦਿੱਤਾ ਪਰ ਬਾਅਦ 'ਚ ਜਦੋਂ ਵਫ਼ਦ ਨੇ ਉਨਾਂ ਨੂੰ ਦੱਸਿਆ ਕਿ ਪੰਜਾਬ ਅੰਦਰ ਬਿਨਾਂ ਅਪਲਾਈ ਕੀਤਿਆਂ ਅਧਿਆਪਕਾਂ ਦੀ ਬਦਲੀ ਕਰਨ ਦਾ ਕੋਈ ਨਿਯਮ ਨਹੀਂ ਹੈ ਤੇ ਜੇਕਰ ਕਿਸੇ ਅਧਿਆਪਕ ਦੀ ਸ਼ਿਕਾਇਤ 'ਤੇ ਬਦਲੀ ਕੀਤੀ ਜਾਂਦੀ ਹੈ ਤਾਂ ਉਸ ਨੂੰ ਪਹਿਲਾਂ ਨੋਟਿਸ ਦੇ ਕੇ ਉਸ ਦਾ ਪੱਖ ਜਾਣਿਆ ਜਾਂਦਾ ਹੈ, ਜਿਸ 'ਤੇ ਏ.ਡੀ.ਸੀ. ਨੇ ਵਫ਼ਦ ਨੂੰ ਇਹ ਬਦਲੀਆਂ ਮੁੜ ਤੋਂ ਵਿਚਾਰਨ ਦਾ ਭਰੋਸਾ ਦਿੱਤਾ | ਇਸ ਉਪਰੰਤ ਵਫ਼ਦ ਜ਼ਿਲ੍ਹਾ ਪ੍ਰੀਸ਼ਦ ਸਕੁੂਲਾਂ ਦੇ ਨਵੇਂ ਨਿਯੁਕਤ ਜ਼ਿਲ੍ਹਾ ਸਿੱਖਿਆ ਅਫ਼ਸਰ ਪਰਮਜੀਤ ਸਿੰਘ ਨੂੰ ਮਿਲਿਆ | ਜਿਸ 'ਤੇ ਡੀ.ਈ.ਓ. ਨੇ ਮੰਨਿਆ ਕਿ ਬਦਲੀਆਂ ਦੌਰਾਨ ਹੋਈਆਂ ਗਲਤੀਆਂ ਨੂੰ ਜਲਦੀ ਸੋਧ ਲਿਆ ਜਾਵੇਗਾ | ਉਨ੍ਹਾਂ ਮੌਕੇ 'ਤੇ ਹੀ ਵਫ਼ਦ ਦੀ ਹਾਜ਼ਰੀ 'ਚ ਗੜ੍ਹਸ਼ੰਕਰ ਬਲਾਕ ਦੇ ਇਕ ਅਧਿਆਪਕ ਦੀ ਹੋਈ ਬਦਲੀ ਦੇ ਹੁਕਮ ਰੱਦ ਕਰਨ ਦੇ ਹੁਕਮ ਦਿੱਤੇ | ਉਹਨਾਂ ਨਾਲ ਹੀ ਅਧਿਆਪਕਾਂ ਨੂੰ ਵਿਸ਼ਵਾਸ ਦਿਵਾਇਆ ਕਿ ਉਹ ਜਲਦ ਹੀ ਏ.ਡੀ.ਸੀ ਨਾਲ ਗੱਲ ਕਰਨਗੇ ਤੇ ਬਿਨ੍ਹਾਂ ਅਰਜ਼ੀ ਦਿੱਤਿਆਂ ਹੀ ਜ਼ਬਰੀ ਬਦਲੀ ਕੀਤੇ ਅਧਿਆਪਕਾਂ ਦੀ ਬਦਲੀ ਦਾ ਮੁੱਦਾ ਹੱਲ ਕਰਵਾਉਣਗੇ | ਇਸ ਮੌਕੇ ਸ਼੍ਰੀ ਮੁਕੇਸ਼ ਕੁਮਾਰ, ਰਮੇਸ਼ ਹੁਸ਼ਿਆਰਪੁਰੀ, ਬਲਜੀਤ ਸਿੰਘ, ਇੰਦਰ ਸੁਖਦੀਪ ਦਸੂਹਾ, ਜਰਨੈਲ ਸਿੰਘ, ਸੰਦੀਪ ਕੁਮਾਰ, ਸਚਿਨ ਕੁਮਾਰ, ਗੁਰਵਿੰਦਰ ਜੱਜ, ਪਰਮਿੰਦਰ ਸਿੰਘ, ਮਨਜੀਤ ਸਿੰਘ, ਵਿਕਾਸ ਅਰੋੜਾ, ਕਮਲ ਡਾਬੜਾ, ਡਾ: ਰਣਬੀਰ ਸਿੰਘ, ਹਰਪਾਲ ਗੜ੍ਹਸ਼ੰਕਰ, ਨਿਤਿਨ ਗੜ੍ਹਸ਼ੰਕਰ ਸ਼ਾਮਿਲ ਸਨ









No comments:
Post a Comment
To get daily updates
To get daily updates Just write
follow b_edfrontjal
and send to
9248948837
from your Mobile .