Tuesday, 4 September 2012

4th Sept. news


DateSheet S-1
4th
29/9 Pbi
1/10 EVS
3/10 Math
4/10 Eng
5/10 Hin
5th 
29/9 EVS
1/10 Math
3/10 Eng
4/10 Hin
5/10 Pbi



http://download.ssapunjab.org/sub/instructions/2012/September/Evaluation4thTO8th.pdf



All block presi nd comitte membrs must reach KHJANA office, Jal@ 4th Sept 3.30pm..issue-pran kits and memorendm to DC..
Ravinder
CBSE to intr
oduce new exam pattern 
Will test reasoning ability of students of classes IX and XI
Manav Mander
Tribune News Service

Ludhiana, September 3
The Central Board of Secondary Education (CBSE) is all set to change the pattern of school examinations from the next academic session. Problem Solving Assessment (PSA) will be introduced for Classes IX and XI to test the reasoning abilities of the students. The board is also mulling to implement the "open book testing" method for Classes X and XII.

The PSA system would evaluate quantitative and qualitative reasoning and incorporate aspects such as creative thinking, decision-making, problem solving and communication in the question paper. The CBSE will also allocate 5 per cent marks of every major subject, such as English, Hindi, mathematics and physics, to questions pertaining to the cultural, environmental and social ethos of the country.

While open-book testing will take away the pressure of having to cram for a test, questions will require students to apply their knowledge rather than recall or simply copy the answers from the textbook.

Paramjit Kaur, principal of BCM Senior Secondary School, said: "These reforms will definitely prove helpful for the students as they will force them to leave the routine learning methods and test their application and analytical skills," she said.

RS Patial, principal of the DAV Public School, said the new pattern will help the students as they would learn things apart from that prescribed in the books. "The system will help in developing the overall personality of the students," he added.

Teachers, on the other hand, said the new system would require planning at not just the school level, but the university level too. It' would require students to know their texts well, they said.

Students will now face tough and indirect questions that would enhance their analytical, reasoning and creative skills, said Kanika, a parent. They would be forced to understand the topic, instead of mugging it up, she added.

TEACHER’S DAY
No national awardee from district this time 
 One case recommended for state award
Deepkamal Kaur
Tribune News Service

Jalandhar, September 3
Even as there are five teachers from across the state whose names have been cleared for the national-level award to be presented on the Teacher’s Day, there is no representation from the district this time.

Only one case has been recommended for the state-level award which, too, was not cleared till today. The District Education Department had received only three applications for the state-level award. After screening, the department officials recommended the name of the principal of Government Girls Senior Secondary School Gurinderjit Kaur for the purpose.

The teacher confirmed that she had applied for the test. “My fingers are still crossed as I have not been apprised of the final decision at the state level.”

DEO (Secondary) Neelam Kumari, too, said that she had no information about the teacher’s name getting cleared. “No one from the state committee has visited the city for due clearance. We have no information at all till this point. We had got two more applications, but we did not clear those,” she said.

The city, of late, has been seeing not much interest from teachers on applying for the awards. The teachers need to fill in forms available at education department office.

Transformer outside school poses threat to children 
Megha Mann
Tribune News Service

Bathinda, September 3
The 150 odd students of the primary branch of Government Desraj Elementary School, situated on Mini-secretariat road in Pujjan Wala Mohalla, are studying under the constant threat posed by a low-hanging transformer installed right outside the school's main gate.

Apart from having around 91 students in the primary classes, the school premises houses two units of Aanganwaris and 21 students with special needs who study here.

"The transformer has been here since long. When the children come and leave the school, we have to take special care in ensuring that they don't go near the transformer. Even during the recess, we do not allow the children to leave the school premises," said a teacher.

Special attention has to be paid towards the 21 physically challenged children that attend the special school in the building as well as the toddlers who visit the two Aanganwari centres.

Suffering from diseases like cerebral palsy, muscular dystrophy, slow physical and mental development, these children have to be taken special care of. "While normal students understand it is not advisable to loiter near the transformer, the special students and the toddlers cannot be left unguarded even for a moment," said the teachers.

It is learnt that six months ago, the school authorities wrote to the Block Education Officer (BEO) requesting that the transformer be shifted from this place. As per the protocol, the BEO office is supposed to report the matter to the District Education Officer (Elementary), who is to further take up matter with the Punjab State Power Corporation Limited (PSPCL).

However, XEN, PSPCL Haricharan Dass Goyal said his office has not received any such written request. "We will visit the spot tomorrow and do the needful. The security of the children will be our prime motive," he added.

Teacher unions plan to hold protest today 
Tribune News Service

Bathinda, September 3
The teacher unions have joined hands against the education department's policy of rationalization and have decided to hold protest against it on September 4 during a meeting convened at Teachers' Home here.

The organizations that have come together include Sukhya Bachao Manch, Democratic Teachers' Front, Master Cadre Union, SSA/RMSA Union, ETT Teachers Union, 7654 teachers union, EGS Teachers Union, AI Union and TET qualified Teachers Union, among others.

The teachers stated that the policy is against the spirit of the Right to Education (RTE) Act and demanded that the policy be cancelled.


Teachers wear black badges in protest 
Tribune News Service

Bathinda, September 3
The office staff working under the Sarv Shiksha Abhiyaan (SSA) and the Rashtriya Madhyamik Shiksha Abhiyaan (RMSA) today staged protest against the government and wore black badges at their workplace.

In a press statement issued here, a spokesperson for the employees demanded that a uniform policy be implemented for the teaching and non-teaching staff working under the SSA and RMSA schemes.

The spokesperson said the non-teaching staff under these two schemes is poorly paid. The Punjab government has regularized the teaching staff but the non-teaching staff has been left to fend for itself.

The non-teaching staff from all over the state will hold a massive dharna on Teachers' Day at Chandigarh. The leaders of the SSA/RMSA employees appealed to all the unions to take part in the agitation. Union leaders Ravi Kumar, Sandeep Kumar, Amandeep, Beant Kaur, Baljit Kaur, Manjit Kaur, Deepika, Kulwinder Singh, Rajni Rani and Nanpal, demanded that the government look into the issues.

ਡੀ.ਜੀ.ਐਸ.ਈ. ਵੱਲੋਂ ਨਿੱਤ ਦੇ ਕੰਮਕਾਜ ਲਈ ਈ-ਮੇਲ ਦੀ ਵਰਤੋਂ ਕਰਨ ਦੇ ਹੁਕਮ
Posted On September - 3 - 2012
ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 3 ਸਤੰਬਰ
ਸਿੱਖਿਆ ਵਿਭਾਗ ਵੱਲੋਂ ਨਿੱਤ ਦੇ ਕੰਮਕਾਰ ਲਈ ਈ-ਮੇਲ ਦੀ ਵਰਤੋਂ ਕਰਨ ਤੇ ਵਾਧੂ ਕਾਗਜ਼ ਦੀ ਬਰਬਾਦੀ ਨੂੰ ਰੋਕਣ ਸਬੰਧੀ ਨਿਰਦੇਸ਼ ਜ਼ਾਰੀ ਕੀਤੇ ਗਏ ਹਨ।
ਡਾਇਰੈਕਟਰ ਜਨਰਲ ਸਕੂਲ ਸਿੱਖਿਆ ਕਾਹਨ ਸਿੰਘ ਪੰਨੂੰ ਵੱਲੋਂ ਨਿੱਤ ਦੇ ਕੰਮਕਾਰ ਲਈ ਈ-ਮੇਲ ਦੀ ਵਰਤੋਂ ਕਰਨ ਸਬੰਧੀ ਸੂਬੇ ਦੇ ਸਮੂਹ ਜ਼ਿਲ੍ਹਾ ਸਿੱਖਿਆ ਅਫ਼ਸਰ ਦਫ਼ਤਰਾਂ, ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰਾਂ ਤੇ ਮੁੱਖ ਦਫ਼ਤਰ ਨੂੰ ਲਿਖਤੀ ਨਿਰਦੇਸ਼ ਜ਼ਾਰੀ ਕੀਤੇ ਗਏ ਹਨ। ਸਿੱਖਿਆ ਵਿਭਾਗ ਦੇ ਬੁਲਾਰੇ ਮੁਤਾਬਕ ਡੀ.ਜੀ.ਐਸ.ਈ. ਵੱਲੋਂ ਜ਼ਾਰੀ ਨਿਰਦੇਸ਼ਾਂ ਵਿੱਚ ਕਿਹਾ ਗਿਆ ਹੈ ਕਿ ਮੁੱਖ ਦਫ਼ਤਰ ਵੱਲੋਂ ਸਮੇਂ ਸਮੇਂ ਸਿਰ ਸਕੂਲਾਂ ਨੂੰ ਪ੍ਰੋਫਾਰਮੇ ਭੇਜੇ ਜਾਂਦੇ ਹਨ ਜਿਨ੍ਹਾਂ ਦੀ ਜਾਣਕਾਰੀ ਈ-ਮੇਲ ਰਾਹੀਂ ਮੰਗਵਾਈ ਜਾਂਦੀ ਹੈ, ਪਰ ਦਫ਼ਤਰੀ ਅਮਲੇ ਵੱਲੋਂ ਜਾਣਕਾਰੀ ਦੀ ਹਾਰਡ ਕਾਪੀ ਵੀ ਜਮ੍ਹਾਂ ਕਰਵਾਉਣ ਦੀ ਹਦਾਇਤ ਕੀਤੀ ਜਾਂਦੀ ਹੈ। ਬੁਲਾਰੇ ਨੇ ਦੱਸਿਆ ਕਿ ਹੁਕਮਾਂ ਅਨੁਸਾਰ ਇਹ ਅਮਲ ਬਿਲਕੁਲ ਗਲਤ ਹੈ। ਇਸ ਨਾਲ ਜਿੱਥੇ ਸਮੇਂ ਦੀ ਦੁਰਵਰਤੋਂ ਹੁੰਦੀ ਹੈ ਉੱਥੇ ਹੀ ਕਾਗਜ਼ ਦੀ ਬਰਬਾਦੀ ਵੀ ਹੁੰਦੀ ਹੈ।
ਆਦੇਸ਼ਾਂ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਸਕੂਲਾਂ ਨੂੰ ਜਾਣਕਾਰੀ ਭੇਜਣ ਲਈ ਉਪਯੁਕਤ ਸਮਾਂ ਦਿੱਤਾ ਜਾਵੇ। ਉਨ੍ਹਾਂ ਦੱਸਿਆ ਕਿ ਹਾਰਡ ਕਾਪੀ ਸਿਰਫ਼ ਉਸੇ ਹਾਲਤ ਵਿੱਚ ਮੰਗਵਾਈ ਜਾਵੇ, ਜਿੱਥੇ ਕਿਤੇ ਸਕੂਲ ਵਿੱਚ ਇੰਟਰਨੈਟ ਦੀ ਸੁਵਿਧਾ ਨਹੀਂ ਹੈ।  ਉਨ੍ਹਾਂ ਕਿਹਾ ਕਿ ਮੁੱਖ ਦਫ਼ਤਰ, ਜ਼ਿਲ੍ਹਾ ਦਫ਼ਤਰ, ਬਲਾਕ ਦਫ਼ਤਰ ਤੇ ਸਰਕਾਰੀ ਹਾਈ, ਸੀਨੀਅਰ ਸੈਕੰਡਰੀ ਤੇ ਬਹੁਤ ਸਾਰੇ ਮਿਡਲ ਸਕੂਲਾਂ ਵਿੱਚ ਇੰਟਰਨੈਟ ਦੀ ਸਹੂਲਤ ਮੁਹੱਈਆ ਕਰਵਾਈ ਗਈ ਹੈ। ਇਹ ਹਦਾਇਤ ਵੀ ਕੀਤੀ ਗਈ ਹੈ ਕਿ ਕੋਈ ਵੀ ਅਧਿਕਾਰੀ ਈ-ਮੇਲ ਮਿਲਣ ਉਪਰੰਤ ਹਾਰਡ ਕਾਪੀ ਦੀ ਮੰਗ ਨਾ ਕਰੇ। ਜੇਕਰ ਈ-ਮੇਲ ਦੀ ਸਹੂਲਤ ਹੋਣ ਦੇ ਬਾਵਜੂਦ ਦਫ਼ਤਰ ਹਾਰਡ ਕਾਪੀ ਮੰਗਵਾਉਂਦਾ ਹੈ ਤਾਂ ਸਬੰਧਤ ਅਧਿਕਾਰੀ ਵਿਰੁੱਧ ਕਾਰਵਾਈ ਕੀਤੀ ਜਾਵੇਗੀ।

ਬੇਰੁਜ਼ਗਾਰ ਈਟੀਟੀ ਅਧਿਆਪਕਾਂ ਵੱਲੋਂ ਸੰਘਰਸ਼ ਵਿੱਢਣ ਦੀ ਤਿਆਰੀ: ਖੁੱਲਰ
Posted On September - 4 - 2012
ਨਿੱਜੀ ਪੱਤਰ ਪ੍ਰੇਰਕ
ਅਮਲੋਹ, 3 ਸਤੰਬਰ
ਬੇਰੁਜ਼ਗਾਰ ਈਟੀਟੀ ਅਧਿਆਪਕਾਂ ਵਿਚ ਪੰਜਾਬ ਸਰਕਾਰ ਵੱਲੋਂ ਟੀਈਟੀ ਟੈਸਟ ਪਾਸ ਕਰਨ ਦੇ ਬਣਾਏ ਗਏ ਨਿਯਮ ਸਬੰਧੀ ਸਰਕਾਰ ਖਿਲਾਫ ਰੋਸ ਦੀ ਲਹਿਰ ਹੈ। ਬੇਰੁਜ਼ਗਾਰ ਈਟੀਟੀ ਅਧਿਆਪਕਾਂ ਵੱਲੋਂ ਸਰਕਾਰ ਦੀ ਇਸ ਨੀਤੀ ਖਿਲਾਫ ਜ਼ਬਰਦਸਤ ਸੰਘਰਸ਼ ਵਿੱਢਣ ਦੀ ਤਿਆਰੀ ਕਰ ਲÂਂੀ ਗਈ ਹੈ। ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਅਧਿਆਪਕ ਆਗੂ ਅਮਿਤ ਖੁੱਲਰ ਨੇ ਕਿਹਾ ਕਿ ਸਰਕਾਰ ਵੱਲੋਂ ਟੀਈਟੀ ਟੈਸਟ ਲੈਣ ਸਬੰਧੀ ਲਿਆ ਫੈਸਲਾ ਕਿਸੇ ਵੀ ਹਾਲਤ ਵਿਚ ਜ਼ਾਇਜ ਨਹੀਂ ਹੈ। ਉਨਾਂ ਕਿਹਾ ਕਿ ਇਸ ਟੈਸਟ ਵਿਚ ਪੁੱਛੇ ਗਏ ਸਾਰੇ ਪ੍ਰਸ਼ਨ ਸਿਲੇਬਸ ਤੋਂ ਬਾਹਰ ਸਨ, ਜਿਸ ਕਰਕੇ ਕਈ ਅਧਿਆਪਕ ਇਸ ਟੈਸਟ ਨੂੰ ਪਾਸ ਨਹੀਂ ਕਰ ਸਕੇ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੂੰ ਚਾਹੀਦਾ ਹੈ ਕਿ ਅਜਿਹੇ ਟੈਸਟਾਂ ਦਾ ਬਹਾਨਾ ਬਣਾ ਕੇ ਭਰਤੀ ਕਰਨ ਦੀ ਡੰਗ ਟਪਾਊ ਨੀਤੀ ਛੱਡ ਕੇ ਨਿਰੋਲ ਮੈਰਿਟ ਦੇ ਆਧਾਰ ‘ਤੇ ਭਰਤੀ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਜਿਨ੍ਹਾਂ ਬੇਰੁਜ਼ਗਾਰ ਅਧਿਆਪਕਾਂ ਦੀ ਭਰਤੀ ਲਈ ਉਮਰ ਹੱਦ 42 ਸਾਲ ਕੀਤੀ ਜਾਵੇ।

ਅਧਿਆਪਕ ਮੋਰਚੇ ਵੱਲੋਂ 5 ਨੂੰ ਸਰਕਾਰ ਦੇ ਪੁਤਲੇ ਸਾੜੇ ਜਾਣਗੇ
Posted On September - 4 - 2012
ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 3 ਸਤੰਬਰ
ਡੈਮੋਕਰੇਟਿਕ ਟੀਚਰਜ਼ ਫਰੰਟ (ਡੀ ਟੀ ਐਫ) ਪੰਜਾਬ ਦੀ ਅੱਜ ਡਾਇਰੈਕਟਰ ਜਨਰਲ ਸਕੂਲ ਸਿੱਖਿਆ (ਡੀ ਜੀ ਐਸ ਈ) ਕੇ ਐਸ ਪੰਨੂੰ ਨਾਲ ਹੋਈ ਮੀਟਿੰਗ ਬੇਸਿੱਟਾ ਰਹਿਣ ਕਾਰਨ ਸਾਂਝਾ ਅਧਿਆਪਕ ਮੋਰਚੇ  ਵੱਲੋਂ 5 ਸਤੰਬਰ ਨੂੰ ਰਾਜ ਭਰ ਵਿਚ ਜ਼ਿਲ੍ਹਾ ਪੱਧਰਾਂ ‘ਤੇ ਪੁਤਲੇ ਸਾੜਨ ਦਾ ਐਲਾਨ ਕਰ ਦਿੱਤਾ ਗਿਆ ਹੈ।
ਡੀ ਟੀ ਐਫ ਦੇ ਵਫਦ ਵਿਚ ਸ਼ਾਮਲ ਪ੍ਰਧਾਨ ਭੁਪਿੰਦਰ ਸਿੰਘ ਵੜੈਚ, ਜਨਰਲ ਸਕੱਤਰ ਹਰਚਰਨ ਸਿੰਘ ਛੰਨਾ, ਵਿੱਤ ਸਕੱਤਰ ਅਮਰਜੀਤ ਸ਼ਾਸਤਰੀ ਅਤੇ ਸੂਬਾ ਕਮੇਟੀ ਦੇ ਮੈਂਬਰ ਬਲਰਾਜ ਜੋਸ਼ੀ, ਗੁਰਮੀਤ ਸਿੰਘ ਕੋਟਲੀ, ਦਿਗਵਿਜੇ ਪਾਲ, ਪਰਮਜੀਤ ਦੇਹੜ, ਬਲਬੀਰ ਚੰਦ ਲੌਂਗੋਵਾਲ, ਬਹਾਦਰ ਸਿੰਘ ਧੂਰੀ, ਦਵਿੰਦਰ ਸਿੰਘ ਪੂਨੀਆ, ਕਰਨ ਸਿੰਘ, ਦਰਸ਼ਨ ਸਿੰਘ ਮੌੜ, ਜਰਮਨਜੀਤਸਿੰਘ ਅਤੇ ਸੁਖਰਾਜ ਸਿੰਘ ਸਰਕਾਰੀਆ ਨੇ ਦੱਸਿਆ ਕਿ ਜਦੋਂ ਡੀ ਜੀ ਐਸ ਈ. ਮੂਹਰੇ ਰੈਸ਼ਨੇਲਾਈਜੇਸ਼ਨ ਦੀ ਨੀਤੀ ਤਹਿਤ ਅਧਿਆਪਕਾਂ ਦੇ ਕੀਤੇ ਜਾ ਰਹੇ ਉਜਾੜੇ ਦਾ ਮੁੱਦਾ ਉਠਾਇਆ ਗਿਆ ਤਾਂ ਉਨ੍ਹਾਂ ਨੇ ਇਸ ਤੋਂ ਪੱਲਾ ਝਾੜਦਿਆਂ ਕਿਹਾ ਕਿ ਇਸ ਬਾਰੇ ਸਿੱਖਿਆ ਮੰਤਰੀ ਹੀ ਫੈਸਲਾ ਲੈਣਗੇ।
ਆਗੂਆਂ ਅਨੁਸਾਰ ਭਾਵੇਂ ਡੀ ਜੀ ਐਸ ਈ ਨੇ ਕੁਝ ਮੰਗਾਂ ਉਪਰ ਸਹਿਮਤੀ ਦਿੱਤੀ ਹੈ ਪਰ ਇਸ ਨਾਲ ਉਨ੍ਹਾਂ ਦੀ ਸੰਤੁਸ਼ਟੀ ਨਹੀਂ ਹੋਈ ਜਿਸ ਕਾਰਨ ਰੈਸ਼ਨੇਲਾਈਜੇਸ਼ਨ ਨੂੰ ਤਰਕਸੰਗਤ ਢੰਗ ਨਾਲ ਲਾਗੂ ਕਰਵਾਉਣ ਲਈ ਸਾਂਝੇ ਅਧਿਆਪਕ ਮੋਰਚਾ ਵੱਲੋਂ 5 ਸਤੰਬਰ ਨੂੰ ਰਾਜ ਭਰ ਵਿਚ ਜ਼ਿਲ੍ਹਾ ਪੱਧਰਾਂ ‘ਤੇ ਪੁਤਲੇ ਸਾੜੇ ਜਾਣਗੇ। ਵਫਦ ਨੇ ਪੰਚਾਇਤੀ ਸਕੂਲਾਂ ਨੂੰ ਅਧਿਆਪਕਾਂ ਸਮੇਤ ਸਿੱਖਿਆ ਵਿਭਾਗ ਵਿਚ ਸ਼ਾਮਲ ਕਰਨ, ਐਸ ਏ ਐਸ/ਰਮਸਾ ਦੇ ਦਫਤਰੀ ਅਮਲੇ ਨੂੰ ਰੈਗੂਲਰ ਕਰਨ, ਗੁਰਦਾਸਪੁਰ ਜ਼ਿਲ੍ਹੇ ਦੇ ਵਰਦੀ ਸਕੈਂਡਲ ਦੇ ਦੋਸ਼ੀਆਂ ਵਿਰੁੱਧ ਕੇਸ ਦਰਜ ਕਰਨ, ਸਕੂਲਾਂ ਵਿਚ ਸੀ ਸੀ ਟੀ ਵੀ ਕੈਮਰੇ ਨਾ ਲਾਉਣ, ਵਰਦੀਆਂ ਤੇ ਬਰਤਨਾਂ ਦੀ ਰਾਸ਼ੀ ਵਧਾਉਣ, ਅਧਿਆਪਕਾਂ ਕੋਲੋਂ ਗੈਰ-ਵਿਦਿਅਕ ਕੰਮ ਨਾ ਲੈਣ, ਸਕੂਲਾਂ ਵਿਚ ਫੰਡਾਂ ਦੀ ਘਾਟ ਦੂਰ ਕਰਨ, ਤਰੱਕੀਆਂ ਕਰਨ, ਅਦਾਲਤੀ ਫੈਸਲਿਆਂ ਨੂੰ ਸਾਰਿਆਂ ‘ਤੇ ਲਾਗੂ ਕਰਨ ਆਦਿ ਮੰਗਾਂ ਉਠਾਈਆਂ ਗਈਆਂ।
ਰੋਸ ਹਫਤਾ ਸ਼ੁਰੂ: ਕਲਾਸ-4 ਐਂਪਲਾਈਜ਼ ਯੂਨੀਅਨ ਪੰਜਾਬ ਵੱਲੋਂ ਅੱਜ ਪੰਜਾਬ ਭਰ ਵਿਚ ਤਹਿਸੀਲਾਂ ਤੇ ਜ਼ਿਲਿ੍ਹਆਂ ਵਿਚ ਰੈਲੀਆਂ ਕਰਕੇ ਰੋਸ ਸਪਤਾਹ ਸ਼ੁਰੂ ਕਰ ਦਿੱਤਾ ਹੈ। ਯੂਨੀਅਨ ਦੇ ਆਗੂਆਂ ਸੱਜਣ ਸਿੰਘ, ਦਰਸ਼ਨ ਸਿੰਘ ਲੁਬਾਣਾ ਅਤੇ ਸੁੱਚਾ ਸਿੰਘ ਮੱਟੂ ਨੇ ਦੱਸਿਆ ਕਿ ਸਰਕਾਰ ਤਨਖਾਹ ਕਮਿਸ਼ਨ ਦੀਆਂ ਰਿਪੋਰਟ ਨੂੰ ਨਜ਼ਰਅੰਦਾਜ਼ ਕਰਕੇ ਮੁਲਾਜ਼ਮਾਂ ਨੂੰ ਠੇਕੇ ‘ਤੇ ਰੱਖਿਆ ਜਾ ਰਿਹਾ ਹੈ। ਜਦ ਕਿ ਉੱਚ ਅਧਿਕਾਰੀਆਂ ਨੂੰ ਗੱਫੇ ਦਿੱਤੇ ਗਏ ਹਨ। ਉਨ੍ਹਾਂ ਦੱਸਿਆ ਕਿ 7 ਸਤੰਬਰ ਤਕ ਰੋਸ ਹਫਤਾ ਚੱਲੇਗਾ ਅਤੇ 16 ਸਤੰਬਰ ਨੂੰ  ਸੰਗਰੂਰ ਵਿਖੇ ਪੰਜਾਬ ਸੁਬਾਰਡੀਨੇਟਰ ਸਰਵਿਸਿਜ਼ ਦੇ ਝੰਡੇ ਹੇਠ ਕਾਨਫਰੰਸ ਕੀਤੀ ਜਾਵੇਗੀ ਜਿਸ ਵਿਚ ਪੰਜਾਬ ਅਤੇ ਯੂ.ਟੀ. ਐਂਪਲਾਈਜ਼ ਦੀ ਚੋਣ ਵੀ ਹੋਵੇਗੀ।

ਦਫ਼ਤਰੀ ਸਮੇਂ ਦੌਰਾਨ ਕਾਲੇ ਬਿੱਲੇ ਲਾ ਕੇ ਰੋਸ ਪ੍ਰਗਟਾਇਆ
Posted On September - 4 - 2012
ਪੱਤਰ ਪ੍ਰੇਰਕ
ਸੰਗਰੂਰ, 3 ਸਤੰਬਰ
ਪੰਜਾਬ ਦੇ ਸਮੂਹ ਸਰਵ ਸਿੱਖਿਆ ਅਭਿਆਨ/ ਰਮਸਾ ਦਫਤਰੀ ਕਰਮਚਾਰੀਆਂ ਨੇ ਆਪਣੇ  ਜ਼ਿਲ੍ਹੇ ਅਤੇ ਬਲਾਕਾਂ ਵਿਚ ਦਫਤਰੀ ਸਮੇਂ ਦੌਰਾਨ ਕਾਲੇ ਬਿੱਲੇ ਲਗਾ ਕੇ ਰੋਸ ਪ੍ਰਗਟ ਕੀਤਾ।¢
ਇਹ ਜਾਣਕਾਰੀ ਦਿੰਦਿਆਂ ਜਥੇਬੰਦੀ ਦੇ ਆਗੂਆਂ ਨੇ ਦੱਸਿਆ ਕਿ ਅੱਜ ਦੇ ਰੋਸ ਪ੍ਰਦਰਸ਼ਨ ਦੌਰਾਨ ਦਫਤਰਾਂ ਵਿੱਚ ਕੰਮ ਕਰਦੇ ਰੈਗੂਲਰ ਅਮਲੇ ਅਤੇ ਕੰਮਾਂ-ਕਾਰਾਂ ਲਈ ਦਫਤਰ ਆਉਣ ਵਾਲੇ ਹਰੇਕ ਵਿਅਕਤੀ ਨੇ ਇਨ੍ਹਾਂ ਕਰਮਚਾਰੀਆਂ ਨਾਲ ਹਮਦਰਦੀ ਜ਼ਾਹਰ ਕੀਤੀ ਅਤੇ ਸਰਕਾਰ ਤੋਂ ਮੰਗ ਕੀਤੀ ਕਿ ਇਕੋ ਸਕੀਮ ਅਧੀਨ ਕੰਮ ਕਰਦੇ ਟੀਚਿੰਗ ਅਤੇ ਨਾਨ-ਟੀਚਿੰਗ ਕਾਡਰ ਲਈ ਇਕੋ ਨੀਤੀ ਲਾਗੂ ਕੀਤੀ ਜਾਵੇ¢ ਆਗੂਆਂ ਨੇ ਦੱਸਿਆ ਕਿ ਵਿਭਾਗ ਨੇ ਟੀਚਿੰਗ ਕਾਡਰ ਨੂੰ ਰੈਗੂਲਰ ਸਕੇਲ ਦੇ ਕੇ ਦਫਤਰੀ ਕਾਮਿਆਂ ਨਾਲ ਵਿਤਕਰੇਬਾਜ਼ੀ ਕਰਦੇ ਹੋਏ ਦੋਗਲੀ ਨੀਤੀ ਅਪਣਾਈ ਹੈ, ਇਸ ਕਰਕੇ ਸਮੂਹ ਕਰਮਚਾਰੀਆਂ ਵਿੱਚ ਰੋਸ ਪਾਇਆ ਜਾ ਰਿਹਾ ਹੈ।¢ਸਮੂਹ ਕਰਮਚਾਰੀ ਇਸ ਰੋਸ ਦਾ ਪ੍ਰਗਟਾਵਾ 5 ਸਤੰਬਰ ਨੂੰ ਚੰਡੀਗੜ੍ਹ ਡੀ.ਜੀ.ਐਸ.ਈ. ਦਫਤਰ ਅੱਗੇ ਧਰਨਾ ਦੇ ਕੇ ਕਰਨਗੇ¢ ਇਸ ਸਮੇਂ ਫੀਲਡ ਡਿਊਟੀ ਦੌਰਾਨ ਵਿਭਾਗ ਦੇ ਜੇ.ਈਜ਼ ਨੇ ਵੀ ਕਾਲੇ ਬਿੱਲੇ ਲਗਾ ਕੇ ਸਕੂਲਾਂ ਦੇ ਦੌਰੇ ਕੀਤੇ।¢ਇਸ ਮੌਕੇ ਜ਼ਿਲ੍ਹਾ/ਬਲਾਕ ਦੇ ਆਗੂ ਜਤਿਨ ਮਹਿਤਾ (ਪ੍ਰਧਾਨ), ਗੀਤਿਕਾ ਗਰਗ, ਜਸਮੀਤ ਕੌਰ, ਹੇਮਲਤਾ, ਸੁਨੀਤਾ ਰਾਣੀ, ਸਵੀਨਾ ਗੋਇਲ, ਰਾਜਪ੍ਰੀਤ ਕੌਰ, ਭਾਰਤ ਭੂਸ਼ਣ ਅਤੇ ਭੱਟੀ ਜੀ ਹਾਜ਼ਰ ਸਨ।


ਰਮਸਾ ਕਰਮਚਾਰੀਆਂ ਵੱਲੋਂ ਕਾਲੇ ਬਿੱਲੇ ਲਾ ਕੇ ਪ੍ਰਦਰਸ਼ਨ
Posted On September - 4 - 2012
ਪੱਤਰ ਪ੍ਰੇਰਕ
ਮੁਹਾਲੀ, 3 ਸਤੰਬਰ


ਸਰਬ ਸਿੱਖਿਆ ਅਭਿਆਨ/ਰਮਸਾ ਤੇ ਗੌਰਮਿੰਟ ਟੀਚਰਜ਼ ਯੂਨੀਅਨ ਦੇ ਮੈਂਬਰ ਰੋਸ ਪ੍ਰਦਰਸ਼ਨ ਕਰਦੇ ਹੋਏ
ਪੰਜਾਬ ਸਰਕਾਰ ਦੇ ਸਿੱਖਿਆ ਵਿਭਾਗ ਉੱਤੇ ਵਾਅਦਾਖ਼ਿਲਾਫ਼ੀ ਦਾ ਦੋਸ਼ ਲਾਉਂਦਿਆਂ ਜ਼ਿਲ੍ਹਾ ਸਿੱਖਿਆ ਅਫ਼ਸਰ (ਐਲੀਮੈਂਟਰੀ /ਸੀਨੀਅਰ ਸੈਕੰਡਰੀ) ਵਿੱਚ ਤਾਇਨਾਤ ਸਰਬ ਸਿੱਖਿਆ ਅਭਿਆਨ/ ਰਮਸਾ ਅਧੀਨ ਕੰਮ ਕਰਦੇ ਦਫ਼ਤਰੀ ਕਰਮਚਾਰੀਆਂ ਮੋਹਿਤ ਪੁਰੀ, ਰਜਿੰਦਰ ਕੌਰ, ਕੋਮਲ ਨੰਦਾ, ਰੁਪਿੰਦਰ ਕੌਰ,ਅਨੂ ਕਪਿਲ,ਸ਼ਿਵਾਨੀ, ਬਰਿਦਰਪਾਲ ਕੌਰ,ਮਨਜੀਤ ਕੌਰ, ਤਰਨਵੀਰ ਕੌਰ,ਗੁਰਜੀਤ ਕੌਰ, ਬਲਵਿੰਦਰ ਕੌਰ  ਅਤੇ ਜ਼ਿਲ੍ਹਾ ਪ੍ਰਧਾਨ ਨਿਸ਼ਾ ਗੁਪਤਾ ਸਮੇਤ ਹੋਰ ਕਰਮਚਾਰੀਆਂ ਨੇ ਕਾਲੇ ਬਿੱਲੇ ਲਾ ਕੇ ਰੋਸ ਪ੍ਰਦਰਸ਼ਨ ਕੀਤਾ।
ਸ੍ਰੀਮਤੀ ਗੁਪਤਾ ਨੇ ਕਿਹਾ ਕਿ ਕਰੀਬ ਤਿੰਨ ਸਾਲ ਪਹਿਲਾਂ ਸਰਬ ਸਿੱਖਿਆ ਅਭਿਆਨ/ਰਮਸਾ ਤਹਿਤ ਨਿਯੁਕਤ ਹੋਏ ਅਧਿਆਪਕਾਂ ਨੂੰ ਤਾਂ ਪੰਜਾਬ ਸਰਕਾਰ ਨੇ ਰੈਗੂਲਰ ਸਕੇਲ ਦੇਣ ਦੀ ਮੰਗ ਪ੍ਰਵਾਨ ਕਰਦਿਆਂ ਨੋਟੀਫਿਕੇਸ਼ਨ ਵੀ ਜਾਰੀ ਕੀਤਾ ਹੈ ਪਰ ਦੂਜੇ ਪਾਸੇ ਦਫ਼ਤਰੀ ਕਰਮਚਾਰੀਆਂ ਨੂੰ ਰੈਗੂਲਰ ਸਕੇਲ ਦੇਣ ਦੀ ਮੰਗ ਬਾਰੇ ਪੰਜਾਬ ਸਰਕਾਰ ਚੁੱਪ ਹੈ। ਉਨ੍ਹਾਂ ਦੱਸਿਆ ਕਿ ਕਰਮਚਾਰੀ ਭਲਕੇ ਮੰਗਲਵਾਰ ਨੂੰ ਸਰਕਾਰ ਦੀ ਵਾਅਦਾ ਖ਼ਿਲਾਫ਼ੀ ਰੋਸ ਵਿਖਾਵਾ ਕਰਨ ਲਈ ਕਾਲੇ ਬਿੱਲੇ ਲਾ ਕੇ ਦਫ਼ਤਰਾਂ ਵਿੱਚ ਕੰਮ ਕਰਨਗੇ ਅਤੇ 5 ਸਤੰਬਰ ਨੂੰ ਅਧਿਆਪਕ ਦਿਵਸ ਮੌਕੇ ਚੰਡੀਗੜ੍ਹ ਦੀਆਂ ਸੜਕਾਂ ’ਤੇ ਵਿਸ਼ਾਲ ਰੋਸ ਮਾਰਚ ਕੀਤਾ ਜਾਵੇਗਾ।
ਇਸ ਮੌਕੇ ਗੌਰਮਿੰਟ ਟੀਚਰਜ਼ ਯੂਨੀਅਨ ਜ਼ਿਲ੍ਹਾ ਮੁਹਾਲੀ ਦੇ ਪ੍ਰਧਾਨ ਕੁਲਦੀਪ ਸਿੰਘ ਸਿੱਧੂ ਅਤੇ ਜਨਰਲ ਸਕੱਤਰ ਸੁਰਜੀਤ ਸਿੰਘ, ਪ੍ਰੈਸ ਸਕੱਤਰ ਹਰਨੇਕ ਸਿੰਘ ਮਾਵੀ ਨੇ ਕਰਮਚਾਰੀ ਸੰਘਰਸ਼ ਨੂੰ ਸਮਰਥਨ ਦੇਣ ਦਾ ਐਲਾਨ ਕੀਤਾ। ਉਨ੍ਹਾਂ ਮੁਲਾਜ਼ਮਾਂ ਨੂੰ ਬਿਨਾਂ ਸ਼ਰਤ ਰੈਗੂਲਰ ਸਕੇਲ ਦੇਣ ਦੀ ਵਕਾਲਤ ਕਰਦਿਆਂ ਸਰਕਾਰ ਤੋਂ ਮੰਗ ਕੀਤੀ ਕਿ ਪੰਜਾਬ ਵਿੱਚ ਵੱਖ-ਵੱਖ ਸਕੀਮਾਂ ਅਧੀਨ ਠੇਕੇ ’ਤੇ ਰੱਖੇ ਸਾਰੇ ਵਿਭਾਗਾਂ ਦੇ ਮੁਲਾਜ਼ਮਾਂ ਨੂੰ ਰੈਗੂਲਰ ਸਰਕਾਰੀ ਸੇਵਾ ਅਧੀਨ ਲਿਆਉਣ ਦੀ ਕਾਰਵਾਈ ਕੀਤੀ ਜਾਵੇ। ਇਸ ਮੌਕੇ ਗੌਰਮਿੰਟ ਟੀਚਰਜ਼ ਯੂਨੀਅਨ ਦੇ ਆਗੂ ਸਰਦੂਲ ਸਿਘ, ਦਰਸ਼ਨ ਸਿੰਘ, ਸੁਖਵਿੰਦਰ ਸਿੰਘ,ਓਮ ਪ੍ਰਕਾਸ਼, ਬਲਵਿੰਦਰ ਸਿੰਘ ਅਤੇ ਹੋਰ ਅਧਿਆਪਕ ਆਗੂ ਵੀ ਮੌਜੂਦ ਸਨ।



ਸਿੱਖਿਆ ਵਿਭਾਗ ਵੱਲੋਂ ਮੁੱਖ ਅਧਿਆਪਕਾਂ ਦੇ ਤਬਾਦਲੇ
Posted On September - 3 - 2012
ਪੱਤਰ ਪ੍ਰੇਰਕ
ਰਈਆ, 3 ਸਤੰਬਰ
ਪੰਜਾਬ ਸਰਕਾਰ ਸਿੱਖਿਆ ਸ਼ਾਖਾ 3 ਵੱਲੋਂ ਇੱਕ ਹੁਕਮ ਜਾਰੀ ਕਰਕੇ 73ਦੇ ਕਰੀਬ ਮੁੱਖ ਅਧਿਆਪਕਾਂ ਦੇ ਤਬਾਦਲੇ ਕੀਤੇ ਹਨ। ਸਕੂਲ ਸਿੱਖਿਆ ਸਕੱਤਰ ਹੁਸਨ ਲਾਲ ਵੱਲੋਂ  ਹੁਕਮ ਜਾਰੀ ਕਰਕੇ 73ਦੇ ਕਰੀਬ ਸਕੂਲ ਮੁੱਖ ਅਧਿਆਪਕਾਂ ਦੇ ਤਬਾਦਲੇ ਕੀਤੇ ਗਏ ਹਨ।
ਇਨ੍ਹਾਂ ਤਬਾਦਲਿਆ ਵਿੱਚ ਲਾਭ ਸਿੰਘ ਮੁੱਖ ਅਧਿਆਪਕ ਨੂੰ  ਪੱਕੀ ਟਿੱਬੀ (ਮੁਕਤਸਰ),ਬ੍ਰਿਜ ਮੋਹਨ ਸਿੰਘ ਬੇਦੀ ਕਲਾਂਰਾ ਪਟਿਆਲਾ,ਅਵਤਾਰ ਸਿੰਘ ਕੋਟਲੀ ਮੱਲੀਆਂ ਅੰਮ੍ਰਿਤਸਰ,ਰਘੂਨਾਥ ਸਿੰਘ ਕਰੋਲੀ ਪਠਾਨਕੋਟ,ਕੋਸ਼ਲ ਪ੍ਰਕਾਸ਼ ਕੋਹਰਵਾਲਾ ਫਰੀਦਕੋਟ,ਜਤਿੰਦਰ ਤਿਵਾੜੀ ਥਾਲੇਵਾਲ ਭਗਤਾ ਹੁਸਿਆਰਪੁਰ,ਤਪਿੰਦਰ ਪਾਲ ਕੌਰ ਖੰਡੂਰ ਲੁਧਿਆਣਾ,ਤਰਲੋਚਨ ਸਿੰਘ ਖੜਕਾ ਹਸਿਆਰਪੁਰ,ਸੁਖਵਿੰਦਰ ਸਿੰਘ ਪੱਡਾ ਗੁਰਦਿੱਤਪੁਰ ਨੱਤਿਆਂ ਪਟਿਆਲਾ, ਕਿਰਨ ਬਾਲਾ ਧਰਮਗੜ੍ਹ ਮੁਹਾਲੀ, ਮਹਿੰਦਰ ਪਾਲ ਸਿੰਘ ਧਾਰੀਵਾਲ ਅੰਮ੍ਰਿਤਸਰ,ਬਘੀਰਥ ਰਾਏ ਘਨੌਰ ਕਲਾਂ ਸੰਗਰੂਰ,ਪ੍ਰਮਜੀਤ ਧੌਲਾ ਖੇੜਾ ਹੁਸ਼ਿਆਰਪੁਰ,ਬਲਵੰਤ ਸਿੰਘ ਮੱਲ ਮੋਹਰੀ ਤਰਨਤਾਰਨ,ਗੁਰਤੇਜ ਕੌਰ ਮਾਹਲਾ ਕਲਾਂ ਮੋਗਾ, ਮਹਿੰਦੀ ਸਿੰਘ ਮੀਆਂਪੁਰ ਚੰਗਰ ਮੋਹਾਲੀ, ਸੁੱਚਾ ਸਿੰਘ ਮੋਨੀ ਮੰਦਰ ਧਾਰੀਵਾਲ ਗੁਰਦਾਸਪੁਰ, ਅਮਿਤਾ ਮੂਧਲ ਅੰਮ੍ਰਿਤਸਰ,ਦਲਬੀਰ ਸਿੰਘ ਮੂਣਕ ਕਲਾਂ ਹੁਸ਼ਿਆਰਪੁਰ,ਅੱਛਰ ਸਿੰਘ ਮੂਲਾਂਵਾਲ ਗੁਰਦਾਸਪੁਰ,ਰਣਧੀਰ ਸਿੰਘ ਮਸੀਤਪਾਲ ਕੋਟ ਹੁਸਿਆਰਪੁਰ, ਜਤਿੰਦਰ ਕੁਮਾਰ ਮੋਘੋਵਾਲ ਗੰਜਿਆ ਹੁਸ਼ਿਆਰਪੁਰ,ਅਮਰਜੀਤ ਸਿੰਘ ਚੰਗਾਲ ਸੰਗਰੂਰ,ਦਰਸ਼ਨ ਸਿੰਘ ਚੰਗੇਰਾ ਹੁਸਿਆਰਪੁਰ,ਕਰਮਜੀਤ ਸਿੰਘ ਚੱਠੇਵਾਲਾ ਬਠਿੰਡਾ, ਜਰਨੈਲ ਸਿੰਘ ਚੱਗਰਾਂ ਹੁਸ਼ਿਆਰਪੁਰ,ਰਾਮ ਤਸਿੰਬਲੀ ਮੋਹਾਲੀ,ਜਗਦੀਸ ਸਿੰਘ ਬਾਂਡੀ ਬਠਿੰਡਾ,ਰਘੂਨੰਦਨ ਸਿੰਘ ਬਹਿਬਲਮੰਜ ਹੁਸ਼ਿਆਰਪੁਰ,ਬਲਵਿੰਦਰ ਸਿੰਘ ਬਨਹੋਰੀ ਸੰਗਰੂਰ,ਹਰਮੀਤ ਸਿੰਘ ਬੇਲਾ ਰੂਪਨਗਰ, ਕਮਲਜੀਤ ਕੌਰ ਰਾਜਪੁਰਾ ਟਾਉਨ ਪਟਿਆਲਾ,ਪਰਦੀਪ ਕੁਮਾਰ ਅਕਲੀਆਂ ਬਠਿੰਡਾ,ਪ੍ਰੇਮ ਕੁਮਾਰ ਅਹਿਮਦਪੁਰ ਮਾਨਸਾ, ਨੀਲਮ ਸੰਗਰ ਹੈਬੋਵਾਲ ਕਲ੍ਹਾਂ,ਆਸਾ ਰਾਣੀ ਜੋਨ ਮੁਹਾਰ ਅੰਮ੍ਰਿਤਸਰ,ਗੁਰਸੇਵਕ ਸਿੰਘ ਪੱਤੋ ਹੀਰਾ ਸਿੰਘ ਮੋਗਾ, ਪੁਸਪਾ ਪੜਛ ਮੋਹਾਲੀ, ਜਸਵਿੰਦਰ ਕੌਰ ਪਾਖਰਪੁਰਾ ਅੰਮ੍ਰਿਤਸਰ, ਪਰਮਜੀਤ ਸਰਮਾ ਭਾਣੋਲੰਗਾ ਕਪੂਰਥਲਾ, ਅਮਰਜੀਤ ਕੌਰ ਮੇਹਰਬਾਨਪੁਰਾ ਅੰਮ੍ਰਿਤਸਰ, ਸੁਰਜੀਤ ਸਿੰਘ ਗਿੱਦੜ ਬਠਿੰਡਾ,ਅਸ਼ੋਕ ਕੁਮਾਰ ਬਿਹਾਲਾ ਹੁਸ਼ਿਆਰਪੁਰ,ਬਲਵੰਤ ਸਿੰਘ ਬਿਸੋਚੱਕ ਹੁਸਿਆਰਪੁਰ, ਕੁਲਭੂਸ਼ਨ ਰਾਏ ਨੱਤਪਿੰਡ ਬਠਿੰਡਾ,ਪ੍ਰਵੀਨ ਕੁਮਾਰੀ ਕਰਮਗੜ੍ਹ ਬਰਨਾਲਾ,ਜੀਤ ਸਿੰਘ ਕੋਟਲਾ ਕਲਾਂ ਮਾਨਸਾ,ਵਿਨੋਦ ਪ੍ਰਕਾਸ ਸਿੰਘ ਕੋਟ ਟੋਡਰ ਮੱਲ ਗੁਰਦਾਸਪੁਰ,ਸੁਰਿੰਦਰਪਾਲ ਸਿੰਘ ਕੋਹਾਰਵਾਲਾ ਫਰੀਦਕੋਟ,ਨਿਸ਼ਾਨ ਸਿੰਘ ਕਲਿਆਣ ਸੰਗਰੂਰ,ਹਰਜੀਤ ਸਿੰਘ ਥੂਹਾ ਪਟਿਆਲਾ,ਕੁਮਾਰੀ ਨੀਲਮ ਕੋਰੋ ਤਰਨਤਾਰਨ,ਸੁਖਵਿੰਦਰ ਸਿੰਘ ਦੁਮਣਾ ਰੂਪਨਗਰ,ਤਿਲਕ ਰਾਜ ਡੇਹਰੀਵਾਲਾ ਹੁਸ਼ਿਆਰਪੁਰ,ਜਸਮੇਲ ਸਿੰਘ ਦੇਸੂ ਮਾਜਰਾ ਮੋਹਾਲੀ,ਹਰਬਖਸ ਸਿੰਘ ਫੁਗਲਾਣਾ ਹੁਸਿਆਰਪੁਰ, ਬਲਵਿੰਦਰ ਸਿੰਘ ਲੱਖਣਕਲਾਂ ਗੁਰਦਾਸਪੁਰ, ਤੇਜਪਾਲ ਸਿੰਘ ਨੰਗਲ ਕਲਾਂ ਹਸ਼ਿਆਰਪੁਰ,ਵਿਜੈ ਜਟਾਨਾ ਨੰਗਲ ਸਲੇਮਪੁਰ ਮੋਹਾਲੀ,ਕੁਮੇਦ ਕੁਮਾਰ ਲੰਬੇ ਜਲੰਧਰ,ਹਰਬਖਸ ਸਿੰਘ ਨੰਦਾਚੋਰ ਹਸ਼ਿਆਰਪੁਰ,ਅਨੀਤਾ ਰਾਣੀ ਨਹੀਆਂਵਾਲਾ ਬਠਿੰਡਾ, ਅਮੋਲਕ ਚੰਦ ਲੈਹਲੀ ਕਲਾਂ ਹੁਸ਼ਿਆਰੁਪਰ,ਸੁਖਰਾਜ ਸਿੰਘ ਸਠਿਆਲਾ ਕੰਨਿਆ ਅੰਮ੍ਰਿਤਸਰ,ਪਰਮਿੰਦਰ ਕੌਰ ਸੂਰੇਵਾਲ ਮੁਕਤਸਰ,ਪਰਮਿੰਦਰ ਕੌਰ ਸੂਰੇਵਾਲਾ ਮੁਕਤਸਰ,ਓਮ ਪ੍ਰਕਾਸ਼ ਸੁਲਤਾਨਵਿੰਡ ਕੰਨਿਆ ਅੰਮ੍ਰਿਤਸਰ,ਪ੍ਰੇਮ ਚੰਦ ਸੇਰਗੜ੍ਹ ਹੁਸ਼ਿਆਰਪੁਰ,ਭੁਪਿੰਦਰ  ਸਿੰਘ ਚੰਨਣਖੇੜਾ ਫਾਜ਼ਿਲਕਾ,ਮਹਿੰਦਰ ਕੁਮਾਰ ਸਰਮਾ ਮੋਹਲਾ ਮੁਕਤਸਰ,ਮਨਜੀਤ ਸਿੰਘ ਜੰਡੋਰ ਹੁਸ਼ਿਆਰਪੁਰ,ਵਰਿੰਦਰ ਨਾਥ ਭੀਖੋਵਾਲ ਹੁਸ਼ਿਆਰਪੁਰ,ਰਾਕੇਸ ਕੁਮਾਰ ਹੈਡਮਾਸਟਰ ਮਡਿਆਲਾ ਹੁਸ਼ਿਆਰਪੁਰ ਤਬਦੀਲ ਕੀਤੇ ਗਏ ਹਨ।
ਸਟੇਸ਼ਨ ਖਾਲੀ ਨਾ ਹੋਣ ਦੀ ਸੂਰਤ ਵਿੱਚ ਪਹਿਲਾਂ ਤਾਇਨਾਤੀ ਵਾਲੇ ਸਟੇਸ਼ਨ ‘ਤੇ ਹਾਜ਼ਰ ਹੋਣਾ ਪਵੇਗਾ ਤੇ ਇਹ ਅਧਿਕਾਰੀ ਤਿੰਨ ਸਾਲ ਇਸੇ ਸਟੇਸ਼ਨ ‘ਤੇ ਕੰਮ ਕਰੇਗਾ।


ਈਟੀਟੀ ਅਧਿਆਪਕਾਂ ਵੱਲੋਂ ਬਦਲੀਆਂ ਦਾ ਵਿਰੋਧ
ਪੱਤਰ ਪ੍ਰੇਰਕ
ਹੁਸ਼ਿਆਰਪੁਰ, 2 ਸਤੰਬਰ
ਜ਼ਿਲ੍ਹਾ ਪ੍ਰੀਸ਼ਦ ਅਧੀਨ ਕੰਮ ਕਰਦੇ ਈਟੀਟੀ ਅਧਿਆਪਕਾਂ ਦੀਆਂ ਹੋ ਰਹੀਆਂ ਤਰਕਹੀਣ ਬਦਲੀਆਂ ਦੇ ਸਬੰਧ ਵਿਚ ਅੱਜ ਅਧਿਆਪਕਾਂ ਨੂੰ ਫਾਰਗੀ ਦੇ ਆਰਡਰ ਜ਼ਬਰਦਸਤੀ ਸਕੂਲਾਂ ਵਿਚ ਜਾ ਕੇ ਦਿੱਤੇ ਗਏ ਜਦੋਂਕਿ ਵਧੀਕ ਡਿਪਟੀ ਕਮਿਸ਼ਨਰ ਵੱਲੋਂ ਉਨ੍ਹਾਂ ਨੂੰ ਭਰੋਸਾ ਦਿੱਤਾ ਗਿਆ ਸੀ ਕਿ ਇਸ ਸਬੰਧੀ ਉਹ ਸੋਮਵਾਰ ਨੂੰ ਫ਼ੈਸਲਾ ਦੇਣਗੇ ਅਤੇ ਉਦੋਂ ਤੱਕ ਇਹ ਅਧਿਆਪਕ ਆਪਣੇ ਮੌਜੂਦਾ ਸਕੂਲਾਂ ਵਿਚ ਹੀ ਤਾਇਨਾਤ ਰਹਿਣਗੇ।
ਅਧਿਆਪਕ ਯੂਨੀਅਨ ਦੇ ਸੀਨੀਅਰ ਆਗੂ ਅਜੀਬ ਦਿਵੇਦੀ ਅਤੇ ਪਰਮਿੰਦਰ ਸਿੰਘ ਨੇ ਦੋਸ਼ ਲਗਾਇਆ ਕਿ ਅਧਿਆਪਕਾਂ ਨੂੰ ਜਬਰਨ ਫ਼ਾਰਗ ਕਰਨ ਸਬੰਧੀ ਆਰਡਰ ਜਾਰੀ ਕਰਕੇ ਅਧਿਆਪਕਾਂ ਨਾਲ ਵਾਅਦਾ ਖਿਲਾਫ਼ੀ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਇਸ ਦੇ ਵਿਰੋਧ ਵਿਚ ਯੂਨੀਅਨ ਵੱਲੋਂ 2 ਸਤੰਬਰ ਨੂੰ ਸ਼ਹੀਦ ਊਧਮ ਸਿੰਘ ਪਾਰਕ ਵਿਚ ਮੀਟਿੰਗ ਬੁਲਾਈ ਗਈ ਹੈ। ਯੂਨੀਅਨ ਦੇ ਜਨਰਲ ਸਕੱਤਰ ਬਲਜੀਤ ਸਿੰਘ ਮਹਿਮੋਵਾਲ ਨੇ ਚੇਤਾਵਨੀ ਦਿੱਤੀ ਹੈ ਕਿ 3 ਸਤੰਬਰ ਤੱਕ ਜੇਕਰ ਇਹ ਮਸਲਾ ਹੱਲ ਨਾ ਕੀਤਾ ਗਿਆ ਤਾਂ ਯੂਨੀਅਨ ਵੱਲੋਂ ਵੱਡੇ ਪੱਧਰ ‘ਤੇ ਸੰਘਰਸ਼ ਛੇੜ ਦਿੱਤਾ ਜਾਵੇਗਾ। ਉਨ੍ਹਾਂ ਨੇ ਸਬੰਧਤ ਅਧਿਆਪਕਾਂ ਨੂੰ ਅਪੀਲ ਕੀਤੀ ਕਿ ਉਹ 2 ਸਤੰਬਰ ਨੂੰ ਮੀਟਿੰਗ ਵਿਚ ਵਧ ਚੜ੍ਹ ਕੇ ਸ਼ਾਮਲ ਹੋਣ।

ਈ.ਟੀ.ਟੀ. ਅਧਿਆਪਕਾਂ ਵੱਲੋਂ ਧਰਨਾ
Posted On September - 4 - 2012

ਈ.ਟੀ.ਟੀ. ਅਧਿਆਪਕ ਧਰਨਾ ਦਿੰਦੇ ਹੋਏ (ਫੋਟੋ: ਹਰਪ੍ਰੀਤ ਕੌਰ)
ਪੱਤਰ ਪ੍ਰੇਰਕ
ਹੁਸ਼ਿਆਰਪੁਰ, 3 ਸਤੰਬਰ
ਜ਼ਿਲ੍ਹਾ ਪ੍ਰੀਸ਼ਦ ਅਧੀਨ ਸੇਵਾਵਾਂ ਨਿਭਾ ਰਹੇ ਈ.ਟੀ.ਟੀ. ਅਧਿਆਪਕਾਂ ਦੀਆਂ ਜਬਰਨ ਦੂਰ-ਦੁਰਾਡੇ ਬਦਲੀਆਂ ਕਰਨ ਦੇ ਵਿਰੋਧ ਵਿਚ ਅੱਜ ਸਮੂਹ ਅਧਿਆਪਕਾਂ ਨੇ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਦੇ ਦਫ਼ਤਰ ਦੇ ਬਾਹਰ ਰੋਸ ਮੁਜ਼ਾਹਰਾ ਕੀਤਾ। ਯੂਨੀਅਨ ਆਗੂਆਂ ਰਮੇਸ਼ ਹੁਸ਼ਿਆਰਪੁਰੀ, ਹਰਮਿੰਦਰਪਾਲ ਸਿੰਘ ਮਿੰਦਾ, ਅਜੀਬ ਦਿਵੇਦੀ, ਪਰਮਿੰਦਰ ਸਿੰਘ ਅਤੇ ਸੰਦੀਪ ਕੁਮਾਰ ਸ਼ਰਮਾ ਅਤੇ ਗੌਰਮਿੰਟ ਟੀਚਰ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਅਮਨਦੀਪ ਸ਼ਰਮਾ ਅਤੇ ਜਨਤਕ ਜਥੇਬੰਦੀਆਂ ਦੇ ਸਾਂਝੇ ਮੋਰਚੇ ਦੇ ਆਗੂ ਤਰਲੋਚਨ ਸਿੰਘ ਨੇ ਦੋਸ਼ ਲਗਾਇਆ ਕਿ ਏ.ਡੀ.ਸੀ. ਨੇ ਅੱਜ ਉਨ੍ਹਾਂ ਨੂੰ ਮਿਲਣ ਲਈ ਦਫ਼ਤਰ ਬੁਲਾਇਆ ਸੀ ਪਰ ਉਹ ਉਨ੍ਹਾਂ ਨੂੰ ਮਿਲੇ ਬਿਨਾਂ ਕਿਤੇ ਹੋਰ ਚਲੇ ਗਏ ਜਿਸ ਕਾਰਨ ਉਨ੍ਹਾਂ ਨੂੰ ਖੱਜਲ-ਖੁਆਰ ਹੋਣਾ ਪਿਆ।
ਆਗੂਆਂ ਨੇ ਦੱਸਿਆ ਕਿ ਉਨ੍ਹਾਂ ਨੇ ਵੀਰਵਾਰ ਨੂੰ ਏ.ਡੀ.ਸੀ. ਨੂੰ ਇਕ ਮੰਗ ਪੱਤਰ ਦੇ ਕੇ ਜਬਰਨ ਦੂਰ-ਦੁਰਾਡੇ ਕੀਤੀਆਂ ਗਈਆਂ ਬਦਲੀਆਂ ਨੂੰ ਰੱਦ ਕਰਨ ਦੀ ਮੰਗ ਕੀਤੀ ਸੀ ਜਿਸ ‘ਤੇ ਏ.ਡੀ.ਸੀ. ਨੇ ਉਨ੍ਹਾਂ ਨੂੰ ਅੱਜ ਆਪਣੇ ਦਫ਼ਤਰ ਬੁਲਾਇਆ ਸੀ ਪਰ ਉਹੇ ਆਪਣੇ ਦਫ਼ਤਰ ਤੋਂ ਚਲੇ ਗਏ। ਅਧਿਆਪਕ ਆਗੂਆਂ ਨੇ ਕਿਹਾ ਕਿ ਸਿੱਖਿਆ ਅਧਿਕਾਰ ਐਕਟ ਅਤੇ ਸਰਕਾਰੀ ਬਦਲੀ ਦੇ ਨਿਯਮਾਂ ਨੂੰ ਛਿੱਕੇ ਟੰਗ ਕੇ ਅਧਿਆਪਕਾਂ ਨੂੰ ਦੂਰ-ਦੁਰਾਡੇ ਦੇ ਸਟੇਸ਼ਨਾਂ ‘ਤੇ ਭੇਜ ਦਿੱਤਾ ਗਿਆ ਹੈ ਜਿਨ੍ਹਾਂ ਨੇ ਬਦਲੀ ਲਈ ਅਪਲਾਈ ਵੀ ਨਹੀਂ ਕੀਤਾ ਸੀ। ਉਨ੍ਹਾਂ ਨੇ ਸਰਕਾਰ ਤੋਂ ਮੰਗ ਕੀਤੀ ਕਿ ਇਨ੍ਹਾਂ ਬਦਲੀਆਂ ਨੂੰ ਤੁਰੰਤ ਰੱਦ ਕੀਤਾ ਜਾਵੇ। ਦਵਿੰਦਰ ਸਿੰਘ, ਬਲਜੀਤ ਸਿੰਘ, ਵਿਕਾਸ ਅਰੋੜਾ, ਬਲਕਾਰ ਸਿੰਘ, ਸੰਦੀਪ ਕੁਮਾਰ, ਰਜਿੰਦਰ ਰਾਣਾ, ਰਮਨਦੀਪ ਕੌਰ, ਸੋਮ ਪਾਲ, ਪ੍ਰਵੀਨ ਕੁਮਾਰ, ਜਗਮੀਤ ਸਿੰਘ, ਸੁਖਦੇਵ ਕੁਮਾਰ, ਪਰਮਜੀਤ ਸਿੰਘ, ਮਨਜੀਤ ਸਿੰਘ ਟਾਂਡਾ ਨੇ ਵੀ ਸੰਬੋਧਨ ਕੀਤਾ।

दो आदर्श स्कूल बंद, अधर में बच्चों का भविष्य
Sep 04, 01:00 am
बताएं
अमित शर्मा/प्रदीप सिंह, फरीदकोट
जिले के तीन में से दो आदर्श स्कूल बंद कर दिए गए हैं। इससे इन स्कूलों में पढ़ने वाले सैकड़ों बच्चों के लिए भारी मुश्किल खड़ी हो गई है। वहीं, स्कूल प्रबंधकों का कहना है कि सरकार के साथ कांट्रेक्ट खत्म होने से स्कूल बंद किए गए हैं। इससे विद्यार्थियों व अभिभावकों में भारी आक्रोश है।
बाजाखाना के पास गांव मल्ला में गुरु काशी यूनिवर्सिटी तलवंडी साबो और फरीदकोट शहर के नजदीकी गांव पक्का में एसएएच एजुकेशन सोसाइटी द्वारा आदर्श स्कूल चलाए जा रहे थे। प्रबंधकों ने सरकार से अगस्त महीने में कांट्रेक्ट खत्म होने की बात कहते हुए स्कूल बंद करने का नोटिस लगा दिया। तीसरा आदर्श स्कूल गांव मिडुमान में चल रहा है।
उक्त दोनों स्कूलों के बंद होने से 1234 (मल्ला में 644 और पक्का 590) विद्यार्थियों का भविष्य अंधकार में नजर आ रहा है। मल्ला गांव निवासी जगदेव सिंह, गुरसेवक सिंह, बलदेव सिंह ने कहा कि ऐसे समय में ये स्कूल बंद हुए हैं कि वे अपने बच्चों का दाखिला दूसरे स्कूलों में नहीं करवा सकते। सरकार ही कुछ करके स्कूल को खुलवाए जिससे उनके बच्चों का साल खराब न हो।
जिला शिक्षा अधिकारी बलजीत सिंह बराड़ के नेतृत्व में वरिष्ठ अधिकारियों की टीम ने दोनों स्कूलों का जायजा लेने के बाद अपनी रिपोर्ट डीसी को सौंप दी है। बताया जाता है यह दौरा डीसी के निर्देश पर किया गया था।
बच्चे व अभिभावक करेंगे चक्का जाम
मल्ला गांव के सरपंच सुखमंदर सिंह ने बताया कि स्कूल बंद किए जाने से इन सैकड़ों बच्चों का भविष्य अंधकारमय हो गया है। इसे देखते हुए गांव की पंचायत, बच्चे व उनके अभिभावक बाजाखाना चौक पर मंगलवार को चक्का जाम कर स्कूल खोलने की मांग करेंगे।
अध्यापक भी मायूस
स्कूल प्रबंधन द्वारा स्कूल बंद किए जाने का नोटिस लगाने के बाद भी अध्यापकों ने स्कूल सोमवार को ाोले रखा। अध्यापकों ने शिक्षण कार्य तो जारी रखा, लेकिन उनके चेहरे पर स्कूल आगे न चल पाने का मलाल साफ दिखाई दे रहा था।
--------------
आज खुल जाएंगे स्कूल : डीसी
जिले डीसी रवि भगत ने बताया कि स्कूलों को खोले जाने के लिए प्रबंधकों से वार्ता अंतिम चरण में चल और आशा है मंगलवार से दोनों स्कूल खुल जाएंगे। उन्होंने कहा कि विद्यार्थियों की पढ़ाई प्रभावित नहीं होने दी जाएगी।

No comments:

Post a Comment

To get daily updates
To get daily updates Just write
follow b_edfrontjal
and send to
9248948837
from your Mobile .