http://recruitment.cdacmohali.in/HSTSB/HSTSB%20Advt.pdf
for apply online click on the link below
http://recruitment.cdacmohali.in/HSTSB/homepage.aspx
special instructions for apply online
http://recruitment.cdacmohali.in/HSTSB/Special%20instructions%20PGT%20_online_%20Final.pdf

ਚੰਡੀਗੜ੍ਹ, 7 ਜੂਨ (ਬਬ): ਪੰਜਾਬ ਮੰਤਰੀ ਮੰਡਲ ਨੇ ਅੱਜ 14ਵੀਂ ਵਿਧਾਨ ਸਭਾ ਦਾ ਦੂਜਾ ਸੈਸ਼ਨ (ਬਜਟ) 19 ਜੂਨ ਤੋਂ 29 ਜੂਨ, 2012 ਤੱਕ ਸੱਦਣ ਦੀ ਪ੍ਰਵਾਨਗੀ ਦੇ ਦਿੱਤੀ ਹੈ। ਇਸ ਬਾਰੇ ਫ਼ੈਸਲਾ ਪੰਜਾਬ ਦੇ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਦੀ ਪ੍ਰਧਾਨਗੀ ਹੇਠ ਅੱਜ ਸਵੇਰੇ ਇੱਥੇ ਮੁੱਖ ਮੰਤਰੀ ਦਫ਼ਤਰ ਵਿਖੇ ਮੰਤਰੀ ਮੰਡਲ ਦੀ ਮੀਟਿੰਗ ਦੌਰਾਨ ਲਿਆ ਗਿਆ। ਇਹ ਪ੍ਰਗਟਾਵਾ ਕਰਦਿਆਂ ਮੁੱਖ ਮੰਤਰੀ ਦਫ਼ਤਰ ਦੇ ਬੁਲਾਰੇ ਨੇ ਦੱਸਿਆ ਕਿ 19 ਜੂਨ ਨੂੰ ਸੈਸ਼ਨ ਦੇ ਪਹਿਲੇ ਦਿਨ ਬਾਅਦ ਦੁਪਹਿਰ ਵਿਛੜੀਆਂ ਰੂਹਾਂ ਨੂੰ ਸ਼ਰਧਾਂਜਲੀਆਂ ਭੇਟ ਕੀਤੀਆਂ ਜਾਣਗੀਆਂ। 20 ਜੂਨ ਨੂੰ ਸਾਲ 2012-13 ਲਈ ਬਜਟ ਅਨੁਮਾਨ ਪੇਸ਼ ਕੀਤੇ ਜਾਣਗੇ ਅਤੇ 22, 25 ਅਤੇ 26 ਜੂਨ ਨੂੰ ਬਜਟ ਅਨੁਮਾਨਾਂ 'ਤੇ ਆਮ ਬਹਿਸ ਹੋਵੇਗੀ।
ਮੰਤਰੀ ਮੰਡਲ ਨੇ ਕਿੱਤਾਮੁਖੀ ਸਿਖਲਾਈ ਅਤੇ ਹੁਨਰ ਵਿਕਾਸ ਲਈ ਪ੍ਰਾਈਵੇਟ ਸਿਖਲਾਈ ਮੁਹੱਈਆ ਕਰਨ ਵਾਲਿਆਂ (ਪੀ.ਟੀ.ਪੀ.) ਨਾਲ ਹਿੱਸੇਦਾਰੀ ਲਈ ਦਿਸ਼ਾ ਨਿਰਦੇਸ਼ਾਂ ਨੂੰ ਵੀ ਪ੍ਰਵਾਨਗੀ ਦਿੱਤੀ ਜਿਸ ਦਾ ਮੰਤਵ ਮੌਜ਼ੂਦਾ ਸਰਕਾਰੀ ਸੰਸਥਾਵਾਂ ਜਿੱਥੇ ਲੋੜੀਂਦੇ ਟ੍ਰੇਨਰ ਅਤੇ ਬੁਨਿਆਦੀ ਢਾਂਚਾ ਨਹੀਂ ਹੈ, ਵਿੱਚ ਵੱਖ ਵੱਖ ਖੇਤਰਾਂ/ਟਰੇਡਜ਼ ਦਾ ਵਿਸਥਾਰ ਅਤੇ ਹੁਨਰ ਵਿਕਾਸ ਸਹੂਲਤਾਂ ਨੂੰ ਵਧਾਉਣਾ, ਸੂਬੇ ਦੀਆਂ ਵੱਖ ਵੱਖ ਤਕਨੀਕੀ ਸਿੱਖਿਆ ਤੇ ਬਹੁ ਤਕਨੀਕੀ ਸੰਸਥਾਵਾਂ ਵਿੱਚ ਵੱਖ ਵੱਖ ਖੇਤਰਾਂ/ਟਰੇਡਜ਼ ਦੇ ਮੌਜ਼ੂਦਾ ਸਰੋਤਾਂ ਨੂੰ ਵਧਾਉਣਾ, ਸੂਬੇ ਦੇ ਮੌਜੂਦਾ ਵੱਖ ਵੱਖ ਆਈ.ਟੀ.ਆਈਜ. ਅਤੇ ਬਹੁਤਕਨੀਕੀ ਸੰਸਥਾਵਾਂ ਵਿੱਚ ਮੌਜੂਦ ਸਟਾਫ਼ ਅਤੇ ਬੁਨਿਆਦੀ ਢਾਂਚੇ ਦੀ ਢੁਕਵੀਂ ਵਰਤੋਂ ਅਤੇ ਮੌਜੂਦਾ ਕਿੱਤਾਮੁਖੀ ਸਿਖਲਾਈ ਅਤੇ ਤਕਨੀਕੀ ਸੰਸਥਾਵਾਂ ਦੀ ਸਮਰਥਾ ਵਧਾਉਣਾ ਸ਼ਾਮਲ ਹੈ। ਇੱਕ ਹੋਰ ਅਹਿਮ ਫ਼ੈਸਲੇ ਵਿੱਚ ਮੰਤਰੀ ਮੰਡਲ ਨੇ ਯੋਜਨਾਬੱਧ ਢੰਗ ਨਾਲ ਵਿਨਿਯਮਤ ਵੀਰਜ ਦੀ ਵਰਤੋਂ ਕਰਕੇ ਮੱਝਾਂ ਤੇ ਗਾਵਾਂ ਦੀ ਗੁਣਵੱਤਾ ਸੁਧਾਰਨ ਲਈ ਨਸਲਕਸ਼ੀ ਨੀਤੀ (ਬਰੀਡਿੰਗ ਪਾਲਸੀ) ਨੂੰ ਮਨਜ਼ੂਰੀ ਦੇ ਦਿੱਤੀ। ਇਸ ਨਾਲ ਲਗਾਤਾਰ ਘਟ ਰਹੀਆਂ ਨੀਲੀ ਰਾਵੀ ਨਸਲ ਦੀਆਂ ਮੱਝਾਂ ਅਤੇ ਸਾਹੀਵਾਲ ਨਸਲ ਦੀਆਂ ਗਾਵਾਂ ਵਿੱਚ ਸੁਧਾਰ ਹੋਵੇਗਾ। ਮੰਤਰੀ ਮੰਡਲ ਨੇ ਪਸ਼ੂਆਂ ਵਿੱਚ ਲਾਗ ਅਤੇ ਛੂਤ ਦੀਆਂ ਬੀਮਾਰੀਆਂ ਦੀ ਰੋਕਥਾਮ ਐਕਟ 2009 ਜੋ ਪਾਰਲੀਮੈਂਟ ਐਕਟ ਹੈ ਤਹਿਤ ਪੰਜਾਬ ਰਾਜ ਵਿੱਚ ਲਾਗ ਅਤੇ ਛੂਤ ਦੀਆਂ ਬੀਮਾਰੀਆਂ ਦੀ ਰੋਕਥਾਮ ਨਿਯਮ, 2012 ਬਣਾਉਣ ਲਈ ਵੀ ਪ੍ਰਵਾਨਗੀ ਦੇ ਦਿੱਤੀ ਜਿਸ ਨਾਲ ਜਾਨਵਰਾਂ ਵਿੱਚ ਲਾਗ ਤੇ ਛੂਤ ਦੀਆਂ ਬੀਮਾਰੀਆਂ ਦੇ ਫੈਲਣ ਨੂੰ ਕਾਬੂ ਕਰਕੇ ਪਸ਼ੂ ਪਾਲਕਾਂ ਦੇ ਹੁੰਦੇ ਨੁਕਸਾਨ ਨੂੰ ਵੀ ਰੋਕਿਆ ਜਾ ਸਕੇਗਾ। ਇਹ ਉਦਮ ਕੌਮੀ ਡੇਅਰੀ ਯੋਜਨਾ ਦੇ ਪਹਿਲੇ ਪੜਾਅ ਨੂੰ ਅਮਲ ਵਿੱਚ ਲਿਆਉਣ ਲਈ ਸਹਾਈ ਹੋਵੇਗਾ ਜਿਸ ਤਹਿਤ ਪਿੰਡ ਪੱਧਰ 'ਤੇ ਦੁੱਧ ਇਕੱਠਾ ਕਰਨ ਲਈ ਦੁੱਧ ਸਭਾਵਾਂ ਦਾ ਮਜ਼ਬੂਤੀਕਰਨ/ਨਵੀਨੀਕਰਨ, ਉਤਮ ਨਸਲ ਦੇ ਸਾਨ� ਪੈਦਾ ਕਰਨ ਅਤੇ ਚਾਰੇ ਦੇ ਨਵੇਂ ਸਰੋਤ ਪੈਦਾ ਕੀਤੇ ਜਾਣਗੇ।
ਸਪੈਸ਼ਲਿਸਟ ਡਾਕਟਰਾਂ ਨੂੰ ਸਰਕਾਰੀ ਹਸਪਤਾਲਾਂ ਵੱਲ ਆਕਰਸ਼ਤ ਕਰਨ ਲਈ ਮੰਤਰੀ ਮੰਡਲ ਨੇ ਪੀ.ਸੀ.ਐਮ.ਐਸ. ਸਪੈਸ਼ਲਿਸਟ ਡਾਕਟਰਾਂ ਵਲੋਂ ਪੋਸਟ ਗਰੈਜੂਏਸ਼ਨ ਡਿਗਰੀ ਕਰਨ ਲਈ ਪੰਜ ਸਾਲਾਨਾਂ ਤਰੱਕੀਆਂ ਦੇ ਬਰਾਬਰ ਉਚ ਵਿਦਿਆ ਭੱਤਾ ਦੇਣ ਦੀ ਪ੍ਰਵਾਨਗੀ ਦਿੱਤੀ ਜੋ ਪੀ.ਸੀ.ਐਮ.ਐਸ ਦੀ ਮੁਢਲੀ ਤਨਖਾਹ ਦਾ 15 ਫ਼ੀਸਦੀ ਬਣਦਾ ਹੈ। ਇਸੇ ਤਰਾ ਪੀ.ਸੀ.ਐਮ.ਐਸ. ਸਪੈਸ਼ਲਿਸਟ ਡਾਕਟਰਾਂ ਵਲੋਂ ਪੋਸਟ ਗਰੈਜੂਏਟ ਡਿਪਲੋਮਾ ਦੀ ਯੋਗਤਾ ਹਾਸਲ ਕਰਨ ਲਈ ਚਾਰ ਸਾਲਾਨਾ ਤਰੱਕੀਆਂ ਦੇ ਬਰਾਬਰ ਉਚੇਰੀ ਵਿਦਿਅਕ ਭੱਤਾ ਮਿਲੇਗਾ ਜੋ ਮੁਢਲੀ ਤਨਖ਼ਾਹ ਦਾ 12 ਫ਼ੀਸਦੀ ਬਣਦਾ ਹੈ।
ਮੰਤਰੀ ਮੰਡਲ ਨੇ ਮਕਾਨ ਤੇ ਸ਼ਹਿਰੀ ਵਿਕਾਸ ਵਿਭਾਗ ਦੇ ਨਗਰ ਤੇ ਗ੍ਰਾਮ ਯੋਜਨਾਬੰਦੀ ਵਿੰਗ ਦੀਆਂ 137 ਅਸਾਮੀਆਂ ਜਿਨਾਂ ਵਿੱਚ ਗਰੁੱਪ ਏ ਅਤੇ ਬੀ ਦੀਆਂ 66 ਅਤੇ ਗਰੁੱਪ ਸੀ ਤੇ ਡੀ ਦੀਆਂ 71 ਅਸਾਮੀਆਂ ਸ਼ਾਮਲ ਹਨ ਨੂੰ ਪੰਜਾਬ ਲੋਕ ਸੇਵਾ ਕਮਿਸ਼ਨ ਅਤੇ ਰਾਜ ਅਧੀਨ ਸੇਵਾਵਾਂ ਚੋਣ ਬੋਰਡ ਦੇ ਅਧਿਕਾਰ ਖੇਤਰ 'ਚੋਂ ਕੱਢਣ ਦੀ ਸਹਿਮਤੀ ਦਿੰਦਿਆਂ ਇਨਾਂ ਅਸਾਮੀਆਂ ਨੂੰ ਸਿਰਫ਼ ਵਿਭਾਗ ਵਲੋਂ ਕਿਸੇ ਬਾਹਰੀ ਏਜੰਸੀ ਰਾਹੀਂ ਲਿਖਤੀ ਪ੍ਰੀਖਿਆ ਦੇ ਆਧਾਰ 'ਤੇ ਭਰਨ ਦੀ ਪ੍ਰਵਾਨਗੀ ਦਿੱਤੀ। ਇਸੇ ਤਰਾ ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਵਿੱਚ ਜੂਨੀਅਰ ਇੰਜੀਨੀਅਰ ਦੀਆਂ ਸਿੱਧੀ ਭਰਤੀ ਕੋਟੇ ਦੀਆਂ 30 ਅਸਾਮੀਆਂ ਨੂੰ ਅਧੀਨ ਸੇਵਾਵਾਂ ਚੋਣ ਬੋਰਡ ਅਤੇ ਪੰਜਾਬ ਲੋਕ ਸੇਵਾ ਕਮਿਸ਼ਨ ਦੇ ਅਧਿਕਾਰ ਖੇਤਰ ਵਿੱਚੋਂ ਕੱਢ ਕੇ ਪ੍ਰਸ਼ਾਸਕੀ ਵਿਭਾਗ ਰਾਹੀਂ ਭਰਨ ਦੀ ਪ੍ਰਵਾਨਗੀ ਦੇ ਦਿੱਤੀ।
ਮੰਤਰੀ ਮੰਡਲ ਨੇ ਪੰਜਾਬ ਪ੍ਰੌਸੀਕਿਊਸ਼ਨ ਐਂਡ ਲਿਟੀਗੇਸ਼ਨ (ਗਰੁੱਪ ਬੀ) ਸੇਵਾ 'ਚ ਨਿਯੁਕਤ ਕੀਤੇ ਜਾਂਦੇ ਵਿਅਕਤੀ ਅਤੇ ਸਹਾਇਕ ਜ਼ਿਲਾ ਅਟਾਰਨੀ (ਗਰੁੱਪ ਬੀ) ਦੀਆਂ ਸੇਵਾ ਸ਼ਰਤਾਂ ਤੇ ਭਰਤੀ ਨੂੰ ਨਿਯਮਤ ਕਰਨ ਲਈ ਦੀ ਪੰਜਾਬ ਪ੍ਰੌਸੀਕਿਊਸ਼ਨ ਐਂਡ ਲਿਟੀਗੇਸ਼ਨ (ਗਰੁੱਪ ਬੀ) ਸਰਵਿਸ ਰੂਲਜ਼, 2012 ਨੂੰ ਵੀ ਮਨਜ਼ੂਰੀ ਦੇ ਦਿੱਤੀ।
ਮੰਤਰੀ ਮੰਡਲ ਨੇ ਮਨਿਸਟਰੀਅਲ ਕਾਡਰ ਵਿਚੋਂ ਆਬਕਾਰੀ ਤੇ ਕਰ ਅਫ਼ਸਰ ਪਦਉਨਤ ਕਰਨ ਲਈ 12.50 ਫ਼ੀਸਦੀ ਦਾ ਕੋਟਾ ਖਤਮ ਕਰਨ ਲਈ ਪੰਜਾਬ ਆਬਕਾਰੀ ਅਤੇ ਕਰ ਵਿਭਾਗ (ਸਟੇਟ ਸਰਵਿਸ ਕਲਾਸ 3-ਏ) ਰੂਲਜ਼ 1956 ਵਿੱਚ ਸੋਧ ਕਰਨ ਦਾ ਫ਼ੈਸਲਾ ਵੀ ਲਿਆ ਹੈ। ਹੁਣ ਆਬਕਾਰੀ ਤੇ ਕਰ ਅਫ਼ਸਰ ਦੀਆਂ 50 ਫ਼ੀਸਦੀ ਤਰੱਕੀ ਵਾਲੀਆਂ ਅਸਾਮੀਆਂ ਵਿਭਾਗ ਦੇ ਇੰਸਪੈਕਟਰਾਂ ਵਿਚੋਂ ਹੀ ਭਰੀਆਂ ਜਾਣਗੀਆਂ।
ਮੰਤਰੀ ਮੰਡਲ ਨੇ ਜ਼ਿਲਾ ਲੁਧਿਆਣਾ ਦੀ ਨਵੀਂ ਬਣੀ ਸਬ ਤਹਿਸੀਲ ਸਾਹਨੇਵਾਲ ਵਿਖੇ ਦਫ਼ਤਰੀ ਅਮਲੇ ਲਈ ਲੋੜੀਂਦੀਆਂ ਅਸਾਮੀਆਂ ਦੀ ਸਿਰਜਣਾਂ ਕਰਨ ਨੂੰ ਵੀ ਪ੍ਰਵਾਨਗੀ ਦਿੱਤੀ।
ਖਰਚੇ ਘਟਾਉਣ ਲਈ ਮੁੱਖ ਮੰਤਰੀ ਨੇ ਮੁੱਖ ਸਕੱਤਰ ਨੂੰ ਇੱਕ ਮਹੀਨੇ ਵਿੱਚ ਸਰਕਾਰੀ ਵਾਹਨ ਨੀਤੀ ਬਣਾਉਣ ਦਾ ਨਿਰਦੇਸ਼ ਦਿੱਤਾ ਕਿ ਕਿਸ ਤਰਾ ਸਰਕਾਰੀ ਵਾਹਨ ਨੂੰ ਮਹੀਨਾਵਾਰ ਆਵਾਜਾਈ ਭੱਤੇ ਨਾਲ ਬਦਲਿਆ ਜਾ ਸਕੇ।
ਇੱਕ ਹੋਰ ਅਹਿਮ ਫ਼ੈਸਲੇ ਵਿੱਚ ਮੁੱਖ ਮੰਤਰੀ ਨੇ ਮੁੱਖ ਸਕੱਤਰ ਨੂੰ ਆਖਿਆ ਕਿ ਹਾਲ ਹੀ ਵਿੱਚ ਪ੍ਰਵਾਨਤ ਕੀਤੇ ਸਾਰੇ ਬਲਾਕਾਂ, ਸਬ ਤਹਿਸੀਲਾਂ ਦੇ ਕੰਮ-ਕਾਜ ਨੂੰ ਨਿਰਵਿਘਨ ਬਣਾਉਣ ਲਈ ਲੋੜੀਂਦਾ ਸਟਾਫ਼ ਪ੍ਰਦਾਨ ਕਰਨ ਨੂੰ ਯਕੀਨੀ ਬਣਾਇਆ ਜਾਵੇ।
USOL Celebrating Golden Jubilee of Distance Educationਮੰਤਰੀ ਮੰਡਲ ਨੇ ਕਿੱਤਾਮੁਖੀ ਸਿਖਲਾਈ ਅਤੇ ਹੁਨਰ ਵਿਕਾਸ ਲਈ ਪ੍ਰਾਈਵੇਟ ਸਿਖਲਾਈ ਮੁਹੱਈਆ ਕਰਨ ਵਾਲਿਆਂ (ਪੀ.ਟੀ.ਪੀ.) ਨਾਲ ਹਿੱਸੇਦਾਰੀ ਲਈ ਦਿਸ਼ਾ ਨਿਰਦੇਸ਼ਾਂ ਨੂੰ ਵੀ ਪ੍ਰਵਾਨਗੀ ਦਿੱਤੀ ਜਿਸ ਦਾ ਮੰਤਵ ਮੌਜ਼ੂਦਾ ਸਰਕਾਰੀ ਸੰਸਥਾਵਾਂ ਜਿੱਥੇ ਲੋੜੀਂਦੇ ਟ੍ਰੇਨਰ ਅਤੇ ਬੁਨਿਆਦੀ ਢਾਂਚਾ ਨਹੀਂ ਹੈ, ਵਿੱਚ ਵੱਖ ਵੱਖ ਖੇਤਰਾਂ/ਟਰੇਡਜ਼ ਦਾ ਵਿਸਥਾਰ ਅਤੇ ਹੁਨਰ ਵਿਕਾਸ ਸਹੂਲਤਾਂ ਨੂੰ ਵਧਾਉਣਾ, ਸੂਬੇ ਦੀਆਂ ਵੱਖ ਵੱਖ ਤਕਨੀਕੀ ਸਿੱਖਿਆ ਤੇ ਬਹੁ ਤਕਨੀਕੀ ਸੰਸਥਾਵਾਂ ਵਿੱਚ ਵੱਖ ਵੱਖ ਖੇਤਰਾਂ/ਟਰੇਡਜ਼ ਦੇ ਮੌਜ਼ੂਦਾ ਸਰੋਤਾਂ ਨੂੰ ਵਧਾਉਣਾ, ਸੂਬੇ ਦੇ ਮੌਜੂਦਾ ਵੱਖ ਵੱਖ ਆਈ.ਟੀ.ਆਈਜ. ਅਤੇ ਬਹੁਤਕਨੀਕੀ ਸੰਸਥਾਵਾਂ ਵਿੱਚ ਮੌਜੂਦ ਸਟਾਫ਼ ਅਤੇ ਬੁਨਿਆਦੀ ਢਾਂਚੇ ਦੀ ਢੁਕਵੀਂ ਵਰਤੋਂ ਅਤੇ ਮੌਜੂਦਾ ਕਿੱਤਾਮੁਖੀ ਸਿਖਲਾਈ ਅਤੇ ਤਕਨੀਕੀ ਸੰਸਥਾਵਾਂ ਦੀ ਸਮਰਥਾ ਵਧਾਉਣਾ ਸ਼ਾਮਲ ਹੈ। ਇੱਕ ਹੋਰ ਅਹਿਮ ਫ਼ੈਸਲੇ ਵਿੱਚ ਮੰਤਰੀ ਮੰਡਲ ਨੇ ਯੋਜਨਾਬੱਧ ਢੰਗ ਨਾਲ ਵਿਨਿਯਮਤ ਵੀਰਜ ਦੀ ਵਰਤੋਂ ਕਰਕੇ ਮੱਝਾਂ ਤੇ ਗਾਵਾਂ ਦੀ ਗੁਣਵੱਤਾ ਸੁਧਾਰਨ ਲਈ ਨਸਲਕਸ਼ੀ ਨੀਤੀ (ਬਰੀਡਿੰਗ ਪਾਲਸੀ) ਨੂੰ ਮਨਜ਼ੂਰੀ ਦੇ ਦਿੱਤੀ। ਇਸ ਨਾਲ ਲਗਾਤਾਰ ਘਟ ਰਹੀਆਂ ਨੀਲੀ ਰਾਵੀ ਨਸਲ ਦੀਆਂ ਮੱਝਾਂ ਅਤੇ ਸਾਹੀਵਾਲ ਨਸਲ ਦੀਆਂ ਗਾਵਾਂ ਵਿੱਚ ਸੁਧਾਰ ਹੋਵੇਗਾ। ਮੰਤਰੀ ਮੰਡਲ ਨੇ ਪਸ਼ੂਆਂ ਵਿੱਚ ਲਾਗ ਅਤੇ ਛੂਤ ਦੀਆਂ ਬੀਮਾਰੀਆਂ ਦੀ ਰੋਕਥਾਮ ਐਕਟ 2009 ਜੋ ਪਾਰਲੀਮੈਂਟ ਐਕਟ ਹੈ ਤਹਿਤ ਪੰਜਾਬ ਰਾਜ ਵਿੱਚ ਲਾਗ ਅਤੇ ਛੂਤ ਦੀਆਂ ਬੀਮਾਰੀਆਂ ਦੀ ਰੋਕਥਾਮ ਨਿਯਮ, 2012 ਬਣਾਉਣ ਲਈ ਵੀ ਪ੍ਰਵਾਨਗੀ ਦੇ ਦਿੱਤੀ ਜਿਸ ਨਾਲ ਜਾਨਵਰਾਂ ਵਿੱਚ ਲਾਗ ਤੇ ਛੂਤ ਦੀਆਂ ਬੀਮਾਰੀਆਂ ਦੇ ਫੈਲਣ ਨੂੰ ਕਾਬੂ ਕਰਕੇ ਪਸ਼ੂ ਪਾਲਕਾਂ ਦੇ ਹੁੰਦੇ ਨੁਕਸਾਨ ਨੂੰ ਵੀ ਰੋਕਿਆ ਜਾ ਸਕੇਗਾ। ਇਹ ਉਦਮ ਕੌਮੀ ਡੇਅਰੀ ਯੋਜਨਾ ਦੇ ਪਹਿਲੇ ਪੜਾਅ ਨੂੰ ਅਮਲ ਵਿੱਚ ਲਿਆਉਣ ਲਈ ਸਹਾਈ ਹੋਵੇਗਾ ਜਿਸ ਤਹਿਤ ਪਿੰਡ ਪੱਧਰ 'ਤੇ ਦੁੱਧ ਇਕੱਠਾ ਕਰਨ ਲਈ ਦੁੱਧ ਸਭਾਵਾਂ ਦਾ ਮਜ਼ਬੂਤੀਕਰਨ/ਨਵੀਨੀਕਰਨ, ਉਤਮ ਨਸਲ ਦੇ ਸਾਨ� ਪੈਦਾ ਕਰਨ ਅਤੇ ਚਾਰੇ ਦੇ ਨਵੇਂ ਸਰੋਤ ਪੈਦਾ ਕੀਤੇ ਜਾਣਗੇ।
ਸਪੈਸ਼ਲਿਸਟ ਡਾਕਟਰਾਂ ਨੂੰ ਸਰਕਾਰੀ ਹਸਪਤਾਲਾਂ ਵੱਲ ਆਕਰਸ਼ਤ ਕਰਨ ਲਈ ਮੰਤਰੀ ਮੰਡਲ ਨੇ ਪੀ.ਸੀ.ਐਮ.ਐਸ. ਸਪੈਸ਼ਲਿਸਟ ਡਾਕਟਰਾਂ ਵਲੋਂ ਪੋਸਟ ਗਰੈਜੂਏਸ਼ਨ ਡਿਗਰੀ ਕਰਨ ਲਈ ਪੰਜ ਸਾਲਾਨਾਂ ਤਰੱਕੀਆਂ ਦੇ ਬਰਾਬਰ ਉਚ ਵਿਦਿਆ ਭੱਤਾ ਦੇਣ ਦੀ ਪ੍ਰਵਾਨਗੀ ਦਿੱਤੀ ਜੋ ਪੀ.ਸੀ.ਐਮ.ਐਸ ਦੀ ਮੁਢਲੀ ਤਨਖਾਹ ਦਾ 15 ਫ਼ੀਸਦੀ ਬਣਦਾ ਹੈ। ਇਸੇ ਤਰਾ ਪੀ.ਸੀ.ਐਮ.ਐਸ. ਸਪੈਸ਼ਲਿਸਟ ਡਾਕਟਰਾਂ ਵਲੋਂ ਪੋਸਟ ਗਰੈਜੂਏਟ ਡਿਪਲੋਮਾ ਦੀ ਯੋਗਤਾ ਹਾਸਲ ਕਰਨ ਲਈ ਚਾਰ ਸਾਲਾਨਾ ਤਰੱਕੀਆਂ ਦੇ ਬਰਾਬਰ ਉਚੇਰੀ ਵਿਦਿਅਕ ਭੱਤਾ ਮਿਲੇਗਾ ਜੋ ਮੁਢਲੀ ਤਨਖ਼ਾਹ ਦਾ 12 ਫ਼ੀਸਦੀ ਬਣਦਾ ਹੈ।
ਮੰਤਰੀ ਮੰਡਲ ਨੇ ਮਕਾਨ ਤੇ ਸ਼ਹਿਰੀ ਵਿਕਾਸ ਵਿਭਾਗ ਦੇ ਨਗਰ ਤੇ ਗ੍ਰਾਮ ਯੋਜਨਾਬੰਦੀ ਵਿੰਗ ਦੀਆਂ 137 ਅਸਾਮੀਆਂ ਜਿਨਾਂ ਵਿੱਚ ਗਰੁੱਪ ਏ ਅਤੇ ਬੀ ਦੀਆਂ 66 ਅਤੇ ਗਰੁੱਪ ਸੀ ਤੇ ਡੀ ਦੀਆਂ 71 ਅਸਾਮੀਆਂ ਸ਼ਾਮਲ ਹਨ ਨੂੰ ਪੰਜਾਬ ਲੋਕ ਸੇਵਾ ਕਮਿਸ਼ਨ ਅਤੇ ਰਾਜ ਅਧੀਨ ਸੇਵਾਵਾਂ ਚੋਣ ਬੋਰਡ ਦੇ ਅਧਿਕਾਰ ਖੇਤਰ 'ਚੋਂ ਕੱਢਣ ਦੀ ਸਹਿਮਤੀ ਦਿੰਦਿਆਂ ਇਨਾਂ ਅਸਾਮੀਆਂ ਨੂੰ ਸਿਰਫ਼ ਵਿਭਾਗ ਵਲੋਂ ਕਿਸੇ ਬਾਹਰੀ ਏਜੰਸੀ ਰਾਹੀਂ ਲਿਖਤੀ ਪ੍ਰੀਖਿਆ ਦੇ ਆਧਾਰ 'ਤੇ ਭਰਨ ਦੀ ਪ੍ਰਵਾਨਗੀ ਦਿੱਤੀ। ਇਸੇ ਤਰਾ ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਵਿੱਚ ਜੂਨੀਅਰ ਇੰਜੀਨੀਅਰ ਦੀਆਂ ਸਿੱਧੀ ਭਰਤੀ ਕੋਟੇ ਦੀਆਂ 30 ਅਸਾਮੀਆਂ ਨੂੰ ਅਧੀਨ ਸੇਵਾਵਾਂ ਚੋਣ ਬੋਰਡ ਅਤੇ ਪੰਜਾਬ ਲੋਕ ਸੇਵਾ ਕਮਿਸ਼ਨ ਦੇ ਅਧਿਕਾਰ ਖੇਤਰ ਵਿੱਚੋਂ ਕੱਢ ਕੇ ਪ੍ਰਸ਼ਾਸਕੀ ਵਿਭਾਗ ਰਾਹੀਂ ਭਰਨ ਦੀ ਪ੍ਰਵਾਨਗੀ ਦੇ ਦਿੱਤੀ।
ਮੰਤਰੀ ਮੰਡਲ ਨੇ ਪੰਜਾਬ ਪ੍ਰੌਸੀਕਿਊਸ਼ਨ ਐਂਡ ਲਿਟੀਗੇਸ਼ਨ (ਗਰੁੱਪ ਬੀ) ਸੇਵਾ 'ਚ ਨਿਯੁਕਤ ਕੀਤੇ ਜਾਂਦੇ ਵਿਅਕਤੀ ਅਤੇ ਸਹਾਇਕ ਜ਼ਿਲਾ ਅਟਾਰਨੀ (ਗਰੁੱਪ ਬੀ) ਦੀਆਂ ਸੇਵਾ ਸ਼ਰਤਾਂ ਤੇ ਭਰਤੀ ਨੂੰ ਨਿਯਮਤ ਕਰਨ ਲਈ ਦੀ ਪੰਜਾਬ ਪ੍ਰੌਸੀਕਿਊਸ਼ਨ ਐਂਡ ਲਿਟੀਗੇਸ਼ਨ (ਗਰੁੱਪ ਬੀ) ਸਰਵਿਸ ਰੂਲਜ਼, 2012 ਨੂੰ ਵੀ ਮਨਜ਼ੂਰੀ ਦੇ ਦਿੱਤੀ।
ਮੰਤਰੀ ਮੰਡਲ ਨੇ ਮਨਿਸਟਰੀਅਲ ਕਾਡਰ ਵਿਚੋਂ ਆਬਕਾਰੀ ਤੇ ਕਰ ਅਫ਼ਸਰ ਪਦਉਨਤ ਕਰਨ ਲਈ 12.50 ਫ਼ੀਸਦੀ ਦਾ ਕੋਟਾ ਖਤਮ ਕਰਨ ਲਈ ਪੰਜਾਬ ਆਬਕਾਰੀ ਅਤੇ ਕਰ ਵਿਭਾਗ (ਸਟੇਟ ਸਰਵਿਸ ਕਲਾਸ 3-ਏ) ਰੂਲਜ਼ 1956 ਵਿੱਚ ਸੋਧ ਕਰਨ ਦਾ ਫ਼ੈਸਲਾ ਵੀ ਲਿਆ ਹੈ। ਹੁਣ ਆਬਕਾਰੀ ਤੇ ਕਰ ਅਫ਼ਸਰ ਦੀਆਂ 50 ਫ਼ੀਸਦੀ ਤਰੱਕੀ ਵਾਲੀਆਂ ਅਸਾਮੀਆਂ ਵਿਭਾਗ ਦੇ ਇੰਸਪੈਕਟਰਾਂ ਵਿਚੋਂ ਹੀ ਭਰੀਆਂ ਜਾਣਗੀਆਂ।
ਮੰਤਰੀ ਮੰਡਲ ਨੇ ਜ਼ਿਲਾ ਲੁਧਿਆਣਾ ਦੀ ਨਵੀਂ ਬਣੀ ਸਬ ਤਹਿਸੀਲ ਸਾਹਨੇਵਾਲ ਵਿਖੇ ਦਫ਼ਤਰੀ ਅਮਲੇ ਲਈ ਲੋੜੀਂਦੀਆਂ ਅਸਾਮੀਆਂ ਦੀ ਸਿਰਜਣਾਂ ਕਰਨ ਨੂੰ ਵੀ ਪ੍ਰਵਾਨਗੀ ਦਿੱਤੀ।
ਖਰਚੇ ਘਟਾਉਣ ਲਈ ਮੁੱਖ ਮੰਤਰੀ ਨੇ ਮੁੱਖ ਸਕੱਤਰ ਨੂੰ ਇੱਕ ਮਹੀਨੇ ਵਿੱਚ ਸਰਕਾਰੀ ਵਾਹਨ ਨੀਤੀ ਬਣਾਉਣ ਦਾ ਨਿਰਦੇਸ਼ ਦਿੱਤਾ ਕਿ ਕਿਸ ਤਰਾ ਸਰਕਾਰੀ ਵਾਹਨ ਨੂੰ ਮਹੀਨਾਵਾਰ ਆਵਾਜਾਈ ਭੱਤੇ ਨਾਲ ਬਦਲਿਆ ਜਾ ਸਕੇ।
ਇੱਕ ਹੋਰ ਅਹਿਮ ਫ਼ੈਸਲੇ ਵਿੱਚ ਮੁੱਖ ਮੰਤਰੀ ਨੇ ਮੁੱਖ ਸਕੱਤਰ ਨੂੰ ਆਖਿਆ ਕਿ ਹਾਲ ਹੀ ਵਿੱਚ ਪ੍ਰਵਾਨਤ ਕੀਤੇ ਸਾਰੇ ਬਲਾਕਾਂ, ਸਬ ਤਹਿਸੀਲਾਂ ਦੇ ਕੰਮ-ਕਾਜ ਨੂੰ ਨਿਰਵਿਘਨ ਬਣਾਉਣ ਲਈ ਲੋੜੀਂਦਾ ਸਟਾਫ਼ ਪ੍ਰਦਾਨ ਕਰਨ ਨੂੰ ਯਕੀਨੀ ਬਣਾਇਆ ਜਾਵੇ।
Maluka opens National Conclave of Distance Edu. Institutes
AChandigarh 7 June (BB): To mark 50 years of challenges in Distance Education, University School of Open Learning (USOL) organized a National Conclave of Directors/CEOs of Open and Distance Education Institutes on 6th June, 2012. This was followed by a National Conference on Correspondence Education to Open and Distance Education on June 7th, 2012. This historic event was inaugurated by the Punjab Education Minister Sikander Singh Maluka. He sensitized the august audience about the need of community colleges engaged in vocational education. He sought the help of the universities in opening community colleges e in every district of India so that the unemployed youth could get work according to their skill. He applauded the efforts of distance education institutes. The first session of the National Conclave of Directors/CEOs of Open and Distance Education Institutes began with a veteran Distance Educationist, Prof. S. Bhatnagar, former Director, Directorate of Correspondence Courses who recalled, how the early distance education institutes evolved as shadow institutes of host Universities to offer their conventional courses to the poor cousins of regular students
No comments:
Post a Comment
To get daily updates
To get daily updates Just write
follow b_edfrontjal
and send to
9248948837
from your Mobile .