ਪੰਜਾਬ ਦੇ ਸਮੂਹ ਸਕੂਲਾਂ ਚ ਸ਼ਨੀਵਾਰ 2 ਨਵੰਬਰ ਦੀ ਛੁੱਟੀ
ਐਸ.ਪੀ. ਓਬਰਾਏ ਵਲੋਂ ਸਰਕਾਰੀ ਸਕੂਲ ਭਾਂਖਰ (ਪਟਿਆਲਾ) ਨੂੰ 40 ਲੱਖ
ਰੁਪਏ ਦਾ ਤੋਹਫ਼ਾ
ਸਿੱਖਿਆ ਵਿਭਾਗ ਦੇ ਮੁਅੱਤਲ ਹੋਏ ਅਫਸਰਾਂ ਤੇ ਮੁਲਾਜਮਾਂ ਨੂੰ ਪੰਜਾਬ ਦਿਵਸ
ਮੌਕੇ ਰਾਹਤ
ਸਿੱਖਿਆ ਵਿਭਾਗ ਦੇ ਦੋ ਮਹੀਨਿਆਂ ਤੋਂ ਵੱਧ ਸਮੇਂ ਤੋਂ ਮੁਅੱਤਲ ਹੋਏ ਅਧਿਕਾਰੀ/
ਕਰਮਚਾਰੀ ਹੋਣਗੇ ਬਹਾਲ

(News posted on: 01 Nov 2013)
ਚੰਡੀਗੜ੍ਹ 1 ਨਵੰਬਰ (ਗਗਨਦੀਪ ਸੋਹਲ) : ਪੰਜਾਬ ਦੇ ਸਿੱਖਿਆ ਵਿਭਾਗ ਨੇ ਅੱਜ ਸਕੂਲਾਂ ਵਿਚ ਦਿਵਾਲੀ ਤਿਉਹਾਰ ਮੌਕੇ 2 ਨਵੰਬਰ ਨੂੰ ਛੁੱਟੀ ਦਾ ਐਲਾਨ ਕੀਤਾ ਹੈ।
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸਿੱਖਿਆ ਵਿਭਾਗ ਦੇ ਇਕ ਬੁਲਾਰੇ ਨੇ ਦੱਸਿਆ ਕਿ ਸਕੂਲੀ ਬੱਚਿਆਂ ਵਿਚ ਦੀਵਾਲੀ ਦੇ ਤਿਉਹਾਰ ਲਈ ਵਿਸ਼ੇਸ ਉਤਸ਼ਾਹ ਹੁੰਦਾ ਹੈ। ਇਸ ਲਈ ਦੀਵਾਲੀ ਤੋ ਇੱਕ ਦਿਨ ਪਹਿਲਾਂ ਮਿਤੀ 2-11-13 (ਸਨੀਵਾਰ) ਨੂੰ ਪੰਜਾਬ ਰਾਜ ਵਿਚਲੇ ਸਾਰੇ ਸਰਕਾਰੀ, ਮਾਨਤਾ ਪ੍ਰਾਪਤ ਅਤੇ ਗੈਰ ਸਰਕਾਰੀ ਸਕੂਲਾਂ ਵਿਚ ਛੁੱਟੀ ਰਹੇਗੀ।
ਸਿੱਖਿਆ ਵਿਭਾਗ ਦੇ ਮੁਅੱਤਲ ਹੋਏ ਅਫਸਰਾਂ ਤੇ ਮੁਲਾਜਮਾਂ ਨੂੰ ਪੰਜਾਬ ਦਿਵਸ ਮੌਕੇ ਰਾਹਤ
ਸਿੱਖਿਆ ਵਿਭਾਗ ਦੇ ਦੋ ਮਹੀਨਿਆਂ ਤੋਂ ਵੱਧ ਸਮੇਂ ਤੋਂ ਮੁਅੱਤਲ ਹੋਏ ਅਧਿਕਾਰੀ/ਕਰਮਚਾਰੀ ਹੋਣਗੇ ਬਹਾਲ
(News posted on: 01 Nov 2013)
ਚੱਲ ਰਹੀਆਂ ਪੜਤਾਲਾਂ ਦੇ ਸਿੱਟਿਆਂ ਅਨੁਸਾਰ ਹੋਵੇਗੀ ਕਾਰਵਾਈ
ਚੰਡੀਗੜ੍ਹ 1 ਨਵੰਬਰ (ਗਗਨਦੀਪ ਸੋਹਲ) : ਸਿੱਖਿਆ ਮੰਤਰੀ ਪੰਜਾਬ ਸਿਕੰਦਰ ਸਿੰਘ ਮਲੂਕਾ ਨੇ ਸਿੱਖਿਆ ਵਿਭਾਗ ਦੇ ਅਧਿਕਾਰੀ/ਕਰਮਚਾਰੀ ਜੋ ਦੋ ਮਹੀਨੇ ਤੋਂ ਜ਼ਿਆਦਾ ਸਮੇਂ ਤੋਂ ਮੁਅੱਤਲੀ ਅਧੀਨ ਹਨ ਉਨ੍ਹਾਂ ਪ੍ਰਤੀ ਨਵਾਂ ਪੰਜਾਬ ਦਿਵਸ ਅਤੇ ਖੁਸੀਆਂ ਖੇੜਿਆਂ ਦੇ ਤਿਉਹਾਰ ਦੀਵਾਲੀ ਦੀ ਆਮਦ ਤੇ ਨਰਮੀ ਦਾ ਵਤੀਰਾ ਅਪਣਾਉਂਦੇ ਹੋਏ ਪੈਡਿੰਗ ਇੰਨਕੁਆਰੀ ਤੋਂ ਬਹਾਲ ਕਰ ਦਿੱਤਾ ਜਾਂਦਾ ਹੈ।
ਸਿੱਖਿਆ ਮੰਤਰੀ ਨੇ ਇਹ ਕਿ ਵੀ ਕਿਹਾ ਕਿ ਜਿਨ੍ਹਾਂ ਅਧਿਕਾਰੀਆਂ/ਕਰਮਚਾਰੀਆਂ ਨੂੰ ਪੈਡਿੰਗ ਇੰਨਕੁਆਰੀ ਬਹਾਲ ਕੀਤਾ ਜਾਵੇਗਾ ਉਨ੍ਹਾਂ ਖਿਲਾਫ ਜੋ ਪੜਤਾਲਾਂ ਚੱਲ ਰਹੀਆਂ ਹਨ ਉਨ੍ਹਾਂ ਪੜਤਾਲਾਂ ਦੇ ਸਿੱਟਿਆਂ ਅਨੁਸਾਰ ਫੈਸਲਾ ਮੈਰਿਟ ਅਤੇ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਹੀ ਲਿਆ ਜਾਵੇਗਾ।

No comments:
Post a Comment
To get daily updates
To get daily updates Just write
follow b_edfrontjal
and send to
9248948837
from your Mobile .