Pages

Friday, 12 April 2013

12 April News

Govt schools to witness hectic campus activity 
This session’s academic calendar specifies schedule of extra curricular activities 
Sanjeev Singh Bariana
Tribune News Service

Chandigarh, April 11
In response to an academic calendar released by the Education Department for the current session, government schools have commenced hectic campus activity like debates, declamation contests and on-ground exercise.

The initiation of extra curricular activities in government schools has gained importance in the recent past. Though the neatly designed calendar has not been circulated to all the schools as yet, the information on changed work profile has travelled all over. A large number of schools have started working on activities to suit the events on the calendar.

Surinder Kaur, officiating headmistress, Government High School, Sangrur district, said: "We have got information about the schedule from the head office. But we are yet to get the calendar officially".

Amarjit Singh, general secretary, Punjab Gazetted School Services Association, said: "After initial resistance, a majority of the teachers have appreciated the new work schedule. Many have already commenced preliminary work on exercises relating to their subjects. The schools will hand out the entire work chart to its staff and students after a few days so that the entire exercise is streamlined throughout the session".

Certain activities and occasions marked on the academic calendar include health, heritage, technology, earth, basic education, blood donation, AIDS, environment and sports, besides others. The calendar has also marked days related to lives of leading personalities, including Mahatma Gandhi, Dr BR Ambedkar, Bhagat Singh and Dhyan Chand. Social evils and career opportunities are certain topics expected to be taken up in the morning session.

Other activities include debates, declamation contests, extempore speeches, quiz and other literary events.

In a related activity, hundreds of schools, both primary and secondary, produced school magazines during the just concluded academic session.

Meanwhile, the Education Department has appointed coordinators at the district and block levels. Each school will be liable to forward its records showing compliance with the academic calendar.

Welcome move

Certain activities and occasions marked on the academic calendar include health, heritage, technology, earth, basic education, blood donation, AIDS, environment and sports
The calendar has also marked days related to lives of leading personalities, including Mahatma Gandhi and Dr BR Ambedkar
Social evils and career opportunities are certain topics expected to be taken up in the morning session
Other activities include debates, declamation contests, extempore speechesSangrur school staff detect rat droppings in mid-day meal 
Sushil Goyal
Tribune News Service

Sangrur, April 11
Though complaints of substandard ingredients being used in the mid-day meals served in the state are common, rat droppings being spotted in a meal is a first. School staff of the Government Middle School, Haripura Basti, Sangrur, had allegedly detected rat droppings in cooked rice a couple of days ago.

The meal is supplied to this school by an agency ‘Istri Shakti’ from nearby Badrukhan village. After the headmistress of the school complained about the matter to the authorities concerned, the Additional Deputy Commissioner asked the health authorities to take samples of the foodgrain from the store of the agency ‘Istri Shakti’.

A team of officials from the health department, led by District Health Officer Dr Surinder Singla, visited the store at Badrukhan village yesterday and collected samples of rice, atta, refined oil and cooked food. The samples were collected under the Food Safety and Standards Act.

Dr Singla said they had sent the samples for testing to the public analysts of Punjab and Chandigarh. Further proceeding would be initiated on the basis of the results of the samples, he said.

Teja Singh, District Manager, Mid-day Meal, Sangrur, said they had taken serious note of the complaint as it was a matter related to the health of schoolchildren.

Earlier, in the first week of January, Deputy Commissioner Kumar Rahul had checked the mid-day meal at Government Senior Secondary School for Boys, Sangrur and had found the quality of cooked rice and the curry very poor. Later, a sample of turmeric powder taken by the health authorities from the store of mid-day meal supplier agency was found to be substandard.

"We have sent the samples for testing to the public analysts of Punjab and Chandigarh. We will proceed further on the basis of the results"
— Dr Surinder Singla, District Health Officer
10 ਹਜ਼ਾਰ ਤੋਂ ਵੱਧ ਸਰਕਾਰੀ ਅਧਿਆਪਕ ਤੇ ਪਿ੍ੰਸੀਪਲ ਨਾਨ-ਪਲਾਨ ਅਸਾਮੀਆਂ 'ਚ ਤਬਦੀਲ ਕਰਨ ਨੂੰ ਹਰੀ ਝੰਡੀ
• ਪ੍ਰਵਾਨਗੀ ਪੱਤਰ ਜਾਰੀ • ਪ੍ਰਯੋਗਸ਼ਾਲਾ ਸਹਾਇਕ ਤੇ ਲਾਇਬ੍ਰੇਰੀਅਨ ਵੀ ਸ਼ਾਮਿਲ
ਚੰਡੀਗੜ੍ਹ, 11 ਅਪ੍ਰੈਲ (ਗੁਰਸੇਵਕ ਸਿੰਘ ਸੋਹਲ)-ਸੂਬਾ ਸਰਕਾਰ ਨੇ ਪੰਜਾਬ ਦੇ ਸਰਕਾਰੀ ਸਕੂਲਾਂ ਵਿਚ ਪੜ੍ਹਾਉਂਦੇ 10 ਹਜ਼ਾਰ 710 ਅਧਿਆਪਕਾਂ, ਪਿ੍ੰਸੀਪਲਾਂ, ਸੀਨੀਅਰ ਪ੍ਰਯੋਗਸ਼ਾਲਾ ਸਹਾਇਕਾਂ ਅਤੇ ਲਾਇਬ੍ਰੇਰੀਅਨਾਂ ਦੀਆਂ ਤਨਖ਼ਾਹਾਂ ਦਾ ਮਸਲਾ ਹੱਲ ਕਰਦਿਆਂ ਉਨ੍ਹਾਂ ਦੀਆਂ ਅਸਾਮੀਆਂ ਨੂੰ ਨਾਨ-ਪਲਾਨ (ਗ਼ੈਰ-ਯੋਜਨਾਗਤ ਟੈਂਪਰੇਰੀ) ਅਸਾਮੀਆਂ 'ਚ ਤਬਦੀਲ ਕਰਨ ਨੂੰ ਹਰੀ ਝੰਡੀ ਦੇ ਦਿੱਤੀ ਹੈ | ਪੰਜਾਬ ਸਿੱਖਿਆ ਵਿਭਾਗ ਨੇ ਇਸ ਬਾਰੇ ਬਾਕਾਇਦਾ 2 ਪੱਤਰ ਵੀ ਜਾਰੀ ਕਰ ਦਿੱਤੇ ਹਨ | ਅਧਿਆਪਕ ਦਲ ਪੰਜਾਬ ਦੇ ਪ੍ਰਧਾਨ ਸ. ਬਾਜ ਸਿੰਘ ਖਹਿਰਾ ਨੇ ਇਹ ਪੱਤਰ ਸੌਾਪਦਿਆਂ ਦੱਸਿਆ ਕਿ ਵਿਸ਼ੇਸ਼ ਸਕੱਤਰ ਸਕੂਲ ਸਿੱਖਿਆ ਵੱਲੋਂ ਜਾਰੀ ਪਹਿਲੇ ਪੱਤਰ ਵਿਚ ਨਾਬਾਰਡ ਪ੍ਰੋਜੈਕਟ ਤਹਿਤ ਸੇਵਾਵਾਂ ਦੇ ਰਹੇ ਅਧਿਆਪਕਾਂ ਬਾਰੇ ਸਪੱਸ਼ਟ ਕੀਤਾ ਗਿਆ ਹੈ ਕਿ ਨਾਬਾਰਡ ਪ੍ਰੋਜੈਕਟ (ਤਨਖ਼ਾਹ) ਅਧੀਨ ਪ੍ਰਵਾਨਿਤ 5287 ਅਸਾਮੀਆਂ ਨੂੰ ਸਾਲ 2013-14 ਤੋਂ ਗ਼ੈਰ ਯੋਜਨਾਗਤ (ਟੈਂਪਰੇਰੀ) ਅਸਾਮੀਆਂ 'ਚ ਤਬਦੀਲ ਕਰਨ ਲਈ ਸਹਿਮਤੀ ਦੇ ਦਿੱਤੀ ਗਈ ਹੈ | ਇਨ੍ਹਾਂ ਅਸਾਮੀਆਂ ਵਿਚ ਪਿ੍ੰਸੀਪਲਾਂ ਦੀਆਂ 77, ਲੈਕਚਰਾਰਾਂ ਦੀਆਂ 1902, ਕਿੱਤਾਮੁਖੀ ਮਾਸਟਰ/ਮਿਸਟ੍ਰੈਸ ਦੀਆਂ 2106, ਸੀਨੀਅਰ ਪ੍ਰਯੋਗਸ਼ਾਲਾ ਸਹਾਇਕਾਂ ਦੀਆਂ 500, ਲਾਇਬ੍ਰੇਰੀਅਨਾਂ ਦੀਆਂ 351 ਅਤੇ ਲਾਇਬੇਰੀ ਰਿਸਟਰੋਰਾਂ ਦੀਆਂ ਵੀ 351 ਅਸਾਮੀਆਂ ਸ਼ਾਮਿਲ ਹਨ | ਖਹਿਰਾ ਅਨੁਸਾਰ ਦੂਜੇ ਪੱਤਰ 'ਚ ਤਰਕ ਸੰਗਤ ਨੀਤੀ (ਤਨਖ਼ਾਹ) ਅਧੀਨ ਪ੍ਰਵਾਨਿਤ 5423 ਅਸਾਮੀਆਂ ਨੂੰ ਇਸੇ ਵਰ੍ਹੇ ਤੋਂ ਹੀ ਗ਼ੈਰਯੋਜਨਾਗਤ (ਟੈਂਪਰੇਰੀ) ਅਸਾਮੀਆਂ 'ਚ ਤਬਦੀਲ ਕਰਨ ਲਈ ਸਹਿਮਤੀ ਦੇ ਦਿੱਤੀ ਗਈ ਹੈ | ਇਨ੍ਹਾਂ ਅਸਾਮੀਆਂ ਵਿਚ ਪਿ੍ੰਸੀਪਲਾਂ ਦੀਆਂ 73, ਲੈਕਚਰਾਰ (ਸਰੀਰਕ ਸਿੱਖਿਆ) ਦੀਆਂ 150, ਸਾਇੰਸ ਮਾਸਟਰ/ ਮਿਸਟ੍ਰੈਸ ਦੀਆਂ 600, ਹਿਸਾਬ ਮਾਸਟਰ/ ਮਿਸਟ੍ਰੈਸ ਦੀਆਂ 1700, ਪੰਜਾਬੀ ਮਾਸਟਰ/ ਮਿਸਟ੍ਰੈਸ ਦੀਆਂ 1600, ਹਿੰਦੀ ਮਾਸਟਰ/ ਮਿਸਟ੍ਰੈਸ ਦੀਆਂ 950, ਆਰਟ ਅਤੇ ਕ੍ਰਾਫਟ ਅਧਿਆਪਕਾਂ ਦੀਆਂ 350 ਅਸਾਮੀਆਂ ਸ਼ਾਮਿਲ ਹਨ | ਬਾਜ ਸਿੰਘ ਖਹਿਰਾ ਨੇ ਦੱਸਿਆ ਕਿ ਇਹ ਪੱਤਰ ਜਾਰੀ ਹੋਣ ਨਾਲ ਹੁਣ ਉਪਰੋਕਤ ਸਾਰੇ ਸਟਾਫ਼ ਨੂੰ ਤਨਖ਼ਾਹਾਂ ਦੇਰੀ ਨਾਲ ਮਿਲਣ ਦੀ ਸਮੱਸਿਆ ਖ਼ਤਮ ਹੋ ਜਾਵੇਗੀ | ਇਸ ਮੌਕੇ ਅਧਿਆਪਕ ਦਲ ਦੇ ਸਰਪ੍ਰਸਤ ਸ. ਨਛੱਤਰ ਸਿੰਘ ਜਹਾਂਗੀਰ ਅਤੇ ਸਕੱਤਰ ਜਨਰਲ ਸ. ਗੁਰਨੈਬ ਸਿੰਘ ਸੰਧੂ ਵੀ ਮੌਜੂਦ ਸਨ ਸਹਾਇਤਾ ਪ੍ਰਾਪਤ ਸਕੂਲਾਂ ਦੇ ਸੇਵਾ ਮੁਕਤ ਅਧਿਆਪਕਾਂ ਤੇ ਕਰਮਚਾਰੀਆਂ ਨੂੰ ਮੈਡੀਕਲ ਭੱਤਾ ਦਿੱਤਾ ਜਾਵੇ
 
ਅਨੰਦਪੁਰ ਸਾਹਿਬ, 11 ਅਪ੍ਰੈਲ (ਜੰਗ ਸਿੰਘ)- ਪੰਜਾਬ ਸਰਕਾਰ ਨੇ ਸਹਾਇਤਾ ਪ੍ਰਾਪਤ ਸਕੂਲਾਂ ਦੇ ਕਰਮਚਾਰੀਆਂ ਨੂੰ 5 ਫਰਵਰੀ 1987 ਈ: 'ਚ ਪੈਨਸ਼ਨ ਦੇਣ ਦਾ ਜੋ ਨੋਟੀਫਿਕੇਸ਼ਨ ਜਾਰੀ ਕੀਤਾ ਸੀ ਉਸ ਵਿਚ ਸਪੱਸ਼ਟ ਤੌਰ 'ਤੇ ਇਸ ਗੱਲ ਦਾ ਜ਼ਿਕਰ ਹੈ ਕਿ ਇਨ੍ਹਾਂ ਸਕੂਲਾਂ ਵਿਚੋਂ ਸੇਵਾ ਮੁਕਤ ਹੋਏ ਅਧਿਆਪਕਾਂ ਤੇ ਕਰਮਚਾਰੀਆਂ ਨੂੰ ਪ੍ਰੋਵੀਡੈਂਟ ਫੰਡ ਦੇ ਬਦਲੇ ਸਰਕਾਰੀ ਅਧਿਆਪਕਾਂ ਵਾਂਗ ਪੈਨਸ਼ਨ ਦਿੱਤੀ ਜਾਵੇਗੀ | ਇਨ੍ਹਾਂ ਸਕੂਲ ਦੀ ਜਥੇਬੰਦੀ ਦੇ ਸੇਵਾ ਮੁਕਤ ਐਸੋ: ਦੇ ਪ੍ਰਧਾਨ ਪਿ੍ੰਸੀਪਲ ਮਨੋਹਰ ਲਾਲ ਚੋਪੜਾ, ਜਨਰਲ ਸਕੱਤਰ ਸੁਖਵੰਤ ਸਿੰਘ ਨੇ ਦੱਸਿਆ ਕਿ ਪੰਜਾਬ ਸਰਕਾਰ ਇਨ੍ਹਾਂ ਸਕੂਲਾਂ ਦੇ ਸੇਵਾ ਮੁਕਤ ਕਰਮਚਾਰੀਆਂ ਨੂੰ ਮੈਡੀਕਲ ਭੱਤਾ ਨਾ ਦੇ ਕੇ ਉਨ੍ਹਾਂ ਨਾਲ ਵੱਡਾ ਧੱਕਾ ਤੇ ਬੇਇਨਸਾਫੀ ਕਰ ਰਹੀ ਹੈ | ਉਪਰੋਕਤ ਆਗੂਆਂ ਨੇ ਪੰਜਾਬ ਸਰਕਾਰ ਨੂੰ ਅਪੀਲ ਕਰਦਿਆਂ ਕਿਹਾ ਕਿ ਸੇਵਾ ਮੁਕਤ ਕਰਮਚਾਰੀਆਂ 'ਚ ਭਾਰੀ ਰੋਸ ਹੈ | ਸੇਵਾ ਮੁਕਤ ਅਧਿਆਪਕ ਪੰਜਾਬ ਹਰਿਆਣਾ ਹਾਈ ਕੋਰਟ 'ਚ ਜਾਣ ਲਈ ਮਜਬੂਰ ਹੋ ਰਹੇ ਹਨ | ਅਧਿਆਪਕ ਆਗੂਆਂ ਨੇ ਸਰਕਾਰ ਨੂੰ ਜ਼ੋਰ ਦੇ ਕੇ ਕਿਹਾ ਕਿ ਉਹ ਸੇਵਾ ਮੁਕਤ ਕਰਮਚਾਰੀਆਂ ਨੂੰ ਖਾਹਮ-ਖਾਹ ਲਿਟੀਮੇਸ਼ਨ 'ਚ ਪਾਉਣ ਦੀ ਥਾਂ ਨੋਟੀਫਿਕੇਸ਼ਨ ਦੇ ਅਧਾਰ 'ਤੇ ਬਿਨਾਂ ਦੇਰੀ ਸੇਵਾ ਮੁਕਤ ਹੋਣ ਦੀ ਮਿਤੀ ਤੋਂ ਮੈਡੀਕਲ ਭੱਤਾ ਦੇ ਕੇ ਧੱਕੇ ਤੇ ਬੇਇਨਸਾਫੀ ਨੂੰ ਦੂਰ ਕਰੇ

No comments:

Post a Comment

To get daily updates
To get daily updates Just write
follow b_edfrontjal
and send to
9248948837
from your Mobile .