Pages

Monday, 10 September 2012

Important News, Letters and notification



Heartly Congts to Mr.Ravinder Singh ,Distt. President Jalandhar - B.Ed Front for his Wedding. Heartly Congts to him.
APPLICATION INVITED FOR HEAD MASTER POST FOR 222 RMSA SCHOOLS.LAST DATE 5 NOV.SALARY 40000.. .B.A/B.SC B.ED SEVEN YEAR EXP. Apply at www.rmsa.ssapunjab.org
ਦਾਖਲੇ ਲਈ ਬਿਨੈ ਪੱਤਰ ਆਨ ਲਾਈਨ ਅਪਲਾਈ ਹੋਵੇਗਾ .. ਪੰਜਾਬ ਚ ਈ.ਟੀ.ਟੀ. ਦੀਆਂ 4650 ਸੀਟਾਂ ਲਈ ਦਾਖਲਾ 8 ਤੋਂ 17 ਅਕਤੂਬਰ ਤੱਕ ਪੰਜਾਬ ਚ ਈ.ਟੀ.ਟੀ. ਦੀਆਂ 4650 ਸੀਟਾਂ ਲਈ ਦਾਖਲਾ 8 ਤੋਂ 17 
Inter District Transfers of ETT Teachers & Master Cadre
गर कभी लहू बहे कट कर के इस नस से...देखोगे मेरे खून का रंग भी तिरंगा होगा!! - शहीद भगत सिंह

ਦਾਖਲੇ ਲਈ ਬਿਨੈ ਪੱਤਰ ਆਨ ਲਾਈਨ ਅਪਲਾਈ ਹੋਵੇਗਾ
 ਪੰਜਾਬ ਚ ਈ.ਟੀ.ਟੀ. ਦੀਆਂ 4650 ਸੀਟਾਂ ਲਈ ਦਾਖਲਾ 8 ਤੋਂ 17 ਅਕਤੂਬਰ ਤੱਕ
 Policy for admission in 2 years duration ETT Diploma Course for 2012-2014 session 
http://download.ssapunjab.org/sub/instructions/2012/October/NotificationETTDiplomaCourseAdmission04_10_2012.pdf
ਚੰਡੀਗੜ੍ਹ, 5 ਅਕਤੂਬਰ (ਗਗਨਦੀਪ ਸੋਹਲ) : ਪੰਜਾਬ ਦੇ ਸਕੂਲ ਸਿੱਖਿਆ ਵਿਭਾਗ ਵੱਲੋਂ ਈ.ਟੀ.ਟੀ. ਦੇ ਅਕਾਦਮਿਕ ਸੈਸ਼ਨ 2012-2014 ਲਈ ਸੂਬੇ ਦੀਆਂ ਸਰਕਾਰੀ ਜ਼ਿਲਾ ਸਿੱਖਿਆ ਸਿਖਲਾਈ ਸੰਸਥਾਵਾਂ ਅਤੇ ਪ੍ਰਾਈਵੇਟ ਕਾਲਜਾਂ ਵਿੱਚ ਦੋ ਸਾਲਾਂ ਈ.ਟੀ.ਟੀ ਕੋਰਸ ਦੀਆਂ 4650 ਸੀਟਾਂ ਲਈ ਦਾਖਲਾ ਕਰਨ ਦਾ ਫੈਸਲਾ ਕੀਤਾ ਗਿਆ ਹੈ।
 ਇਸ ਸਬੰਧੀ ਜਾਣਕਾਰੀ ਦਿੰਦਿਆਂ ਡਾਇਰੈਕਟਰ ਜਨਰਲ ਸਕੂਲ ਸਿੱਖਿਆ ਸ੍ਰੀ ਕੇ.ਐਸ. ਪੰਨੂੰ ਨੇ ਦੱਸਿਆ ਕਿ ਇਸ ਦਾਖਲੇ ਲਈ ਬਿਨੈ ਪੱਤਰ ਉਨ੍ਹਾਂ ਦੇ ਦਫਤਰ ਵੱਲੋਂ 8 ਅਕਤੂਬਰ ਤੋਂ 17 ਅਕਤੂਬਰ ਤੱਕ ਆਨ ਲਾਈਨ ਲਈਆਂ ਜਾਣਗੀਆਂ ਅਤੇ ਦਾਖਲੇ ਦੀ ਪ੍ਰਕਿਰਿਆ ਅਕਤੂਬਰ ਮਹੀਨੇ ਦੇ ਅੰਤ ਤੱਕ ਮੁਕੰਮਲ ਕਰ ਲਈ ਜਾਵੇਗੀ। ਉਨ੍ਹਾਂ ਦੱਸਿਆ ਕਿ ਦਾਖਲਾ ਬਾਰਵੀਂ ਵਿੱਚ ਪ੍ਰਾਪਤ ਅੰਕਾਂ ਦੀ ਮੈਰਿਟ ਦੇ ਆਧਾਰ 'ਤੇ ਹੋਵੇਗਾ। ਜਨਰਲ ਕੈਟਾਗਰੀ ਦੇ ਉਮੀਦਾਵਾਰ ਦੇ ਬਾਰਵੀਂ ਵਿੱਚ ਘੱਟੋ-ਘੱਟ 50 ਫੀਸਦੀ ਅੰਕ ਹੋਣੇ ਜ਼ਰੂਰੀ ਹਨ ਜਦੋਂ ਕਿ ਐਸ.ਸੀ. ਉਮੀਦਵਾਰ ਨੂੰ 5 ਫੀਸਦੀ ਦੀ ਛੋਟ ਦਿੱਤੀ ਜਾਵੇਗੀ। ਉਮੀਦਵਾਰ ਦਾ ਦਸਵੀਂ ਜਮਾਤ ਵਿੱਚ ਪੰਜਾਬੀ ਸਮੇਤ ਸਾਰੇ ਵਿਸ਼ਿਆਂ ਵਿੱਚ ਪਾਸ ਹੋਣਾ ਲਾਜ਼ਮੀ ਹੈ।
 ਡੀ.ਜੀ.ਐਸ.ਈ. ਸ੍ਰੀ ਪੰਨੂੰ ਨੇ ਦੱਸਿਆ ਕਿ ਦਾਖਲਾ ਹਿਊਮਨੀਟੀਜ, ਸਾਇੰਸ, ਕਾਮਰਸ ਅਤੇ ਵੋਕੇਸ਼ਨਲ ਸਟਰੀਮ ਵਿੱਚੋਂ ਮੈਰਿਟ ਦੇ ਆਧਾਰ 'ਤੇ ਕੀਤਾ ਜਾਵੇਗਾ ਪਰ ਕਿਸੇ ਸਟਰੀਮ ਵਿੱਚ ਵੀ 25 ਫੀਸਦੀ ਤੋਂ ਵੱਧ ਉਮੀਦਵਾਰ ਨਹੀਂ ਲਏ ਜਾਣਗੇ। ਉਮੀਦਵਾਰ ਦੀ ਉਮਰ 27 ਸਾਲ ਤੋਂ ਵੱਧ ਨਹੀਂ ਹੋਣੀ ਚਾਹੀਦੀ ਪਰ ਐਸ.ਸੀ. ਉਮੀਦਾਵਰਾਂ ਨੂੰ 5 ਸਾਲ ਦੀ ਛੋਟ ਦਿੱਤੀ ਜਾਵੇਗੀ। ਉਮੀਦਵਾਰ ਪੰਜਾਬ ਦਾ ਵਸਨੀਕ ਹੋਣਾ ਲਾਜ਼ਮੀ ਹੈ ਅਤੇ ਦਾਖਲੇ ਵਿੱਚ ਰਾਖਾਵਾਂਕਰਨ ਪੰਜਾਬ ਸਰਕਾਰ ਦੇ ਨਿਯਮਾਂ ਅਨੁਸਾਰ ਹੋਵੇਗਾ। ਦਾਖਲਾ ਲੈਣ ਦੇ ਚਾਹਵਾਨ ਉਮੀਦਵਾਰ ਡਾਇਰੈਕਟਰ ਜਨਰਲ ਸਕੂਲ ਸਿੱਖਿਆ ਦੇ ਦਫਤਰ ਦੀ ਵੈਬਸਾਈਟ 'ਤੇ ਅਪਲਾਈ ਕਰਨਗੇ।
 ਸ੍ਰੀ ਪੰਨੂੰ ਨੇ ਦੱਸਿਆ ਕਿ ਜੇਕਰ ਕਿਸੇ ਉਮੀਦਵਾਰ ਨੂੰ ਸਿੱਧਾ ਵੈਬਸਾਈਟ 'ਤੇ ਅਪਲਾਈ ਕਰਨ ਵਿੱਚ ਮੁਸ਼ਕਲ ਆਵੇਗੀ ਤਾਂ ਉਹ ਸਿੱਖਿਆ ਵਿਭਾਗ ਦੇ ਬਲਾਕ ਪੱਧਰੀ ਦਫਤਰਾਂ ਵਿੱਚ ਜਾ ਸਕਦਾ ਹੈ ਜਿਥੇ ਵਿਭਾਗੀ ਅਧਿਕਾਰੀ ਉਸ ਉਮੀਦਵਾਰ ਦੀ ਅਪਲਾਈ ਕਰਨ ਵਿੱਚ ਮਦਦ ਕਰਨਗੇ। ਉਨ੍ਹਾਂ ਦੱਸਿਆ ਕਿ ਜਨਰਲ ਉਮੀਦਵਾਰਾਂ ਲਈ ਅਪਲਾਈ ਕਰਨ ਦੀ ਫੀਸ 400 ਰੁਪਏ ਅਤੇ ਐਸ.ਸੀ. ਉਮੀਦਵਾਰਾਂ ਲਈ 200 ਰੁਪਏ ਨਿਸ਼ਚਿਤ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਇਸ ਬਾਰੇ ਵਧੇਰੇ ਜਾਣਕਾਰੀ ਡੀ.ਜੀ.ਐਸ.ਈ. ਦਫਤਰ ਦੀ ਵੈਬਸਾਈਟ ਮਮਮ.ਤਤ਼ਬਚਅਹ਼ਲ.ਰਗਪ ' ਤੇ ਉਪਲਬਧ ਹੈ।
 ਇਥੇ ਇਹ ਜ਼ਿਕਰਯੋਗ ਹੈ ਕਿ ਸਿੱਧੇ ਉਮੀਦਵਾਰਾਂ ਲਈ ਸਾਲ 2006-2008 ਤੋਂ ਬਾਅਦ ਈ.ਟੀ.ਟੀ. ਕੋਰਸ ਪ੍ਰਕਿਰਿਆ ਦੁਬਾਰਾ ਸ਼ੁਰੂ ਹੋਈ ਹੈ। ਪ੍ਰਾਈਵੇਟ ਈ.ਟੀ.ਟੀ. ਕਾਲਜਾਂ ਦੀਆਂ 60 ਫੀਸਦੀ ਸੀਟਾਂ ਸਾਧਾਰਣ ਵਿਧੀ ਰਾਹੀਂ ਭਰਨ ਦਾ ਕੰਮ ਪੰਜਾਬ ਵਿੱਚ ਪਹਿਲੀ ਵਾਰ ਹੋ ਰਿਹਾ ਹੈ।


Punjab govt starts admissions in ETT courses    


CHANDIGARH: Punjab School Education Board has decided to give admission to 4650 students in 2 year ETT course in the academic session 2012-14.

Giving this information Director General School Education Kahan Singh Pannu said that applications would be submitted online from 8th to 17th October. He said that admission would be based on marks secured in 12th standard.

Applicants should apply at Director General School Education's office website http://ett.ssapunjab.org.
Pannu said if any applicant faces any problem in applying online then they can contact Block Level Education offices for assistance. He said that details regarding these admissions are available on Director General School Education's official websitehttp://www.ssapunjab.org/. 
 

Transfer of ETT
http://download.ssapunjab.org/sub/transfers/2012/ETTInterDistrictTransfers22_09-2012.pdf
Master Cadre

http://download.ssapunjab.org/sub/transfers/2012/MasterCadreInterDisttTransfers22_09_2012.pdf



Merit list of Service Providers (English) - Advt. 2007 by DPI-SE




TO GET SMS ON MOBILE
TYPE 
ON B_EDFRONTJAL
AND SENT ITTO 9870807070
if you are not getting sms then send
DNDOFF to 9870807070
AFTER EVERY 6 MONTHS,send





Application invited for JBT under SSA , U.T., CHANDIGARH
5178 TET Pass Posts (Pendu Sahyogi Teachers) 
Last Date-8/10/12,
Age(18-38),Salary Rs6000 
TOTAL = 5178
Math 812
Sci 1313
Punjabi 443
ART&CRAFT 100
SST 1573
DPE 130
AGRI 9
SKRIT 66
HOME SCIENCE I18
ENGLISH 714


No comments:

Post a Comment

To get daily updates
To get daily updates Just write
follow b_edfrontjal
and send to
9248948837
from your Mobile .